Naa Kaasee Math Oopujai Naa Kaasee Math Jaae
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥

This shabad is by Guru Amar Das in Raag Goojree on Page 979
in Section 'Kaaraj Sagal Savaaray' of Amrit Keertan Gutka.

ਗੂਜਰੀ ਮਹਲਾ ਪੰਚਪਦੇ

Goojaree Mehala 3 Panchapadhae ||

Goojaree, Third Mehl, Panch-Padas:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧
Raag Goojree Guru Amar Das


ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ

Na Kasee Math Oopajai Na Kasee Math Jae ||

Wisdom is not produced in Benares, nor is wisdom lost in Benares.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੨
Raag Goojree Guru Amar Das


ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥

Sathigur Miliai Math Oopajai Tha Eih Sojhee Pae ||1||

Meeting the True Guru, wisdom is produced, and then, one obtains this understanding. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੩
Raag Goojree Guru Amar Das


ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ

Har Kathha Thoon Sun Rae Man Sabadh Mann Vasae ||

Listen to the sermon of the Lord, O mind, and enshrine the Shabad of His Word within your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੪
Raag Goojree Guru Amar Das


ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ

Eih Math Thaeree Thhir Rehai Than Bharam Vichahu Jae ||1|| Rehao ||

If your intellect remains stable and steady, then doubt shall depart from within you. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੫
Raag Goojree Guru Amar Das


ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ

Har Charan Ridhai Vasae Thoo Kilavikh Hovehi Nas ||

Enshrine the Lord's lotus feet within your heart, and your sins shall be erased.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੬
Raag Goojree Guru Amar Das


ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥

Panch Bhoo Athama Vas Karehi Tha Theerathh Karehi Nivas ||2||

If your soul overcomes the five elements, then you shall come to have a home at the true place of pilgrimage. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੭
Raag Goojree Guru Amar Das


ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਪਾਇ

Manamukh Eihu Man Mugadhh Hai Sojhee Kishhoo N Pae ||

This mind of the self-centered manmukh is so stupid; it does not obtain any understanding at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੮
Raag Goojree Guru Amar Das


ਹਰਿ ਕਾ ਨਾਮੁ ਬੁਝਈ ਅੰਤਿ ਗਇਆ ਪਛੁਤਾਇ ॥੩॥

Har Ka Nam N Bujhee Anth Gaeia Pashhuthae ||3||

It does not understand the Name of the Lord; it departs repenting in the end. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੯
Raag Goojree Guru Amar Das


ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ

Eihu Man Kasee Sabh Theerathh Simrith Sathigur Dheea Bujhae ||

In this mind are found Benares, all sacred shrines of pilgrimage and the Shaastras; the True Guru has explained this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੦
Raag Goojree Guru Amar Das


ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥

Athasath Theerathh This Sang Rehehi Jin Har Hiradhai Rehia Samae ||4||

The sixty-eight places of pilgrimage remain with one, whose heart is filled with the Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੧
Raag Goojree Guru Amar Das


ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ

Naanak Sathigur Miliai Hukam Bujhia Eaek Vasia Man Ae ||

O Nanak, upon meeting the True Guru, the Order of the Lord's Will is understood, and the One Lord comes to dwell in the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੨
Raag Goojree Guru Amar Das


ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥

Jo Thudhh Bhavai Sabh Sach Hai Sachae Rehai Samae ||5||6||8||

Those who are pleasing to You, O True Lord, are true. They remain absorbed in You. ||5||6||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੯ ਪੰ. ੧੩
Raag Goojree Guru Amar Das