Naahin Anoop Roop Chithuvai Kio Chinthaamani
ਨਾਹਿਨ ਅਨੂਪ ਰੂਪ ਚਿਤਵੈ ਕਿਉ ਚਿੰਤਾਮਣਿ
in Section 'Eh Neech Karam Har Meray' of Amrit Keertan Gutka.
ਨਾਹਿਨ ਅਨੂਪ ਰੂਪ ਚਿਤਵੈ ਕਿਉ ਚਿੰਤਾਮਣਿ
Nahin Anoop Roop Chithavai Kio Chinthamani
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੧
Kabit Savaiye Bhai Gurdas
ਲੋਨੇ ਹੈ ਨ ਲੋਇਨ ਜੋ ਲਾਲਨ ਬਿਲੋਕੀਐ ॥
Lonae Hai N Loein Jo Lalan Bilokeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੨
Kabit Savaiye Bhai Gurdas
ਰਸਨਾ ਰਸੀਲੀ ਨਾਹਿ ਬੇਨਤੀ ਬਖਾਨਉ ਕੈਸੇ ॥
Rasana Raseelee Nahi Baenathee Bakhano Kaisae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੩
Kabit Savaiye Bhai Gurdas
ਸੁਰਤਿ ਨ ਸ੍ਰਵਨਨ ਬਚਨ ਮਧੋਕੀਐ ॥
Surath N Sravanan Bachan Madhhokeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੪
Kabit Savaiye Bhai Gurdas
ਅੰਗ ਅੰਗਹੀਨ ਦੀਨ ਕੈਸੇ ਬਰ ਮਾਲ ਕਰਉ
Ang Angeheen Dheen Kaisae Bar Mal Karou
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੫
Kabit Savaiye Bhai Gurdas
ਮਸਤਕ ਨਾਹਿ ਭਾਗ ਪ੍ਰਿਯ ਪਗ ਧੋਕੀਐ ॥
Masathak Nahi Bhag Priy Pag Dhhokeeai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੬
Kabit Savaiye Bhai Gurdas
ਸੇਵਕ ਸ੍ਵਭਾਵ ਨਾਹਿ , ਪਹੁਚ ਨ ਸਕਉ ਸੇਵ
Saevak Svabhav Nahi Pahuch N Sako Saeva
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੭
Kabit Savaiye Bhai Gurdas
ਨਾਹਿਨ ਪ੍ਰਤੀਤ ਪ੍ਰਭ ਪ੍ਰਭਤਾ ਸਮੋਕੀਐ ॥੬੪੦॥
Nahin Pratheeth Prabh Prabhatha Samokeeai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬ ਪੰ. ੮
Kabit Savaiye Bhai Gurdas