Naal Nuraaein Merai
ਨਾਲਿ ਨਰਾਇਣੁ ਮੇਰੈ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੨
Raag Sorath Guru Arjan Dev
ਨਾਲਿ ਨਰਾਇਣੁ ਮੇਰੈ ॥
Nal Naraein Maerai ||
The Lord is always with me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੩
Raag Sorath Guru Arjan Dev
ਜਮਦੂਤੁ ਨ ਆਵੈ ਨੇਰੈ ॥
Jamadhooth N Avai Naerai ||
The Messenger of Death does not approach me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੪
Raag Sorath Guru Arjan Dev
ਕੰਠਿ ਲਾਇ ਪ੍ਰਭ ਰਾਖੈ ॥
Kanth Lae Prabh Rakhai ||
God holds me close in His embrace, and protects me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੫
Raag Sorath Guru Arjan Dev
ਸਤਿਗੁਰ ਕੀ ਸਚੁ ਸਾਖੈ ॥੧॥
Sathigur Kee Sach Sakhai ||1||
True are the Teachings of the True Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੬
Raag Sorath Guru Arjan Dev
ਗੁਰਿ ਪੂਰੈ ਪੂਰੀ ਕੀਤੀ ॥
Gur Poorai Pooree Keethee ||
The Perfect Guru has done it perfectly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੭
Raag Sorath Guru Arjan Dev
ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥
Dhusaman Mar Viddarae Sagalae Dhas Ko Sumath Dheethee ||1|| Rehao ||
He has beaten and driven off my enemies, and given me, His slave, the sublime understanding of the neutral mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੮
Raag Sorath Guru Arjan Dev
ਪ੍ਰਭਿ ਸਗਲੇ ਥਾਨ ਵਸਾਏ ॥
Prabh Sagalae Thhan Vasaeae ||
God has blessed all places with prosperity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੯
Raag Sorath Guru Arjan Dev
ਸੁਖਿ ਸਾਂਦਿ ਫਿਰਿ ਆਏ ॥
Sukh Sandh Fir Aeae ||
I have returned again safe and sound.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੦
Raag Sorath Guru Arjan Dev
ਨਾਨਕ ਪ੍ਰਭ ਸਰਣਾਏ ॥
Naanak Prabh Saranaeae ||
Nanak has entered God's Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੧
Raag Sorath Guru Arjan Dev
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
Jin Sagalae Rog Mittaeae ||2||24||88||
It has eradicated all disease. ||2||24||88||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨੨
Raag Sorath Guru Arjan Dev