Naam Milai Mun Thriputhee-ai Bin Naamai Dhrig Jeevaas
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
in Section 'Shahi Shahanshah Gur Gobind Singh' of Amrit Keertan Gutka.
ਸਿਰੀਰਾਗੁ ਮਹਲਾ ੪ ॥
Sireerag Mehala 4 ||
Sriraag, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੬੫
Sri Raag Guru Ram Das
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
Nam Milai Man Thripatheeai Bin Namai Dhhrig Jeevas ||
Receiving the Naam, the mind is satisfied; without the Naam, life is cursed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੬੬
Sri Raag Guru Ram Das
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥
Koee Guramukh Sajan Jae Milai Mai Dhasae Prabh Gunathas ||
If I meet the Gurmukh, my Spiritual Friend, he will show me God, the Treasure of Excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੬੭
Sri Raag Guru Ram Das
ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥
Ho This Vittahu Cho Khanneeai Mai Nam Karae Paragas ||1||
I am every bit a sacrifice to one who reveals to me the Naam. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੬੮
Sri Raag Guru Ram Das
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥
Maerae Preethama Ho Jeeva Nam Dhhiae ||
O my Beloved, I live by meditating on Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੬੯
Sri Raag Guru Ram Das
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
Bin Navai Jeevan Na Thheeai Maerae Sathigur Nam Dhrirrae ||1|| Rehao ||
Without Your Name, my life does not even exist. My True Guru has implanted the Naam within me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੦
Sri Raag Guru Ram Das
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
Nam Amolak Rathan Hai Poorae Sathigur Pas ||
The Naam is a Priceless Jewel; it is with the Perfect True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੧
Sri Raag Guru Ram Das
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
Sathigur Saevai Lagia Kadt Rathan Dhaevai Paragas ||
When one is enjoined to serve the True Guru, He brings out this Jewel and bestows this enlightenment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੨
Sri Raag Guru Ram Das
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
Dhhann Vaddabhagee Vadd Bhageea Jo Ae Milae Gur Pas ||2||
Blessed, and most fortunate of the very fortunate, are those who come to meet the Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੩
Sri Raag Guru Ram Das
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
Jina Sathigur Purakh N Bhaettiou Sae Bhageheen Vas Kal ||
Those who have not met the Primal Being, the True Guru, are most unfortunate, and are subject to death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੪
Sri Raag Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
Oue Fir Fir Jon Bhavaeeahi Vich Visatta Kar Vikaral ||
They wander in reincarnation over and over again, as the most disgusting maggots in manure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੫
Sri Raag Guru Ram Das
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
Ouna Pas Dhuas N Bhitteeai Jin Anthar Krodhh Chanddal ||3||
Do not meet with, or even approach those people, whose hearts are filled with horrible anger. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੬
Sri Raag Guru Ram Das
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
Sathigur Purakh Anmrith Sar Vaddabhagee Navehi Ae ||
The True Guru, the Primal Being, is the Pool of Ambrosial Nectar. The very fortunate ones come to bathe in it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੭
Sri Raag Guru Ram Das
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
Oun Janam Janam Kee Mail Outharai Niramal Nam Dhrirrae ||
The filth of many incarnations is washed away, and the Immaculate Naam is implanted within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੮
Sri Raag Guru Ram Das
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
Jan Naanak Outham Padh Paeia Sathigur Kee Liv Lae ||4||2||66||
Servant Nanak has obtained the most exalted state, lovingly attuned to the True Guru. ||4||2||66||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੦ ਪੰ. ੭੯
Sri Raag Guru Ram Das
ਸਿਰੀਰਾਗੁ ਮਹਲਾ ੪ ॥
Sireerag Mehala 4 ||
Sriraag, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੨
Sri Raag Guru Ram Das
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
Nam Milai Man Thripatheeai Bin Namai Dhhrig Jeevas ||
Receiving the Naam, the mind is satisfied; without the Naam, life is cursed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੩
Sri Raag Guru Ram Das
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥
Koee Guramukh Sajan Jae Milai Mai Dhasae Prabh Gunathas ||
If I meet the Gurmukh, my Spiritual Friend, he will show me God, the Treasure of Excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੪
Sri Raag Guru Ram Das
ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥
Ho This Vittahu Cho Khanneeai Mai Nam Karae Paragas ||1||
I am every bit a sacrifice to one who reveals to me the Naam. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੫
Sri Raag Guru Ram Das
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥
Maerae Preethama Ho Jeeva Nam Dhhiae ||
O my Beloved, I live by meditating on Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੬
Sri Raag Guru Ram Das
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
Bin Navai Jeevan Na Thheeai Maerae Sathigur Nam Dhrirrae ||1|| Rehao ||
Without Your Name, my life does not even exist. My True Guru has implanted the Naam within me. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੭
Sri Raag Guru Ram Das
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
Nam Amolak Rathan Hai Poorae Sathigur Pas ||
The Naam is a Priceless Jewel; it is with the Perfect True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੮
Sri Raag Guru Ram Das
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
Sathigur Saevai Lagia Kadt Rathan Dhaevai Paragas ||
When one is enjoined to serve the True Guru, He brings out this Jewel and bestows this enlightenment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੧੯
Sri Raag Guru Ram Das
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
Dhhann Vaddabhagee Vadd Bhageea Jo Ae Milae Gur Pas ||2||
Blessed, and most fortunate of the very fortunate, are those who come to meet the Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੦
Sri Raag Guru Ram Das
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
Jina Sathigur Purakh N Bhaettiou Sae Bhageheen Vas Kal ||
Those who have not met the Primal Being, the True Guru, are most unfortunate, and are subject to death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੧
Sri Raag Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
Oue Fir Fir Jon Bhavaeeahi Vich Visatta Kar Vikaral ||
They wander in reincarnation over and over again, as the most disgusting maggots in manure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੨
Sri Raag Guru Ram Das
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
Ouna Pas Dhuas N Bhitteeai Jin Anthar Krodhh Chanddal ||3||
Do not meet with, or even approach those people, whose hearts are filled with horrible anger. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੩
Sri Raag Guru Ram Das
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
Sathigur Purakh Anmrith Sar Vaddabhagee Navehi Ae ||
The True Guru, the Primal Being, is the Pool of Ambrosial Nectar. The very fortunate ones come to bathe in it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੪
Sri Raag Guru Ram Das
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
Oun Janam Janam Kee Mail Outharai Niramal Nam Dhrirrae ||
The filth of many incarnations is washed away, and the Immaculate Naam is implanted within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੫
Sri Raag Guru Ram Das
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
Jan Naanak Outham Padh Paeia Sathigur Kee Liv Lae ||4||2||66||
Servant Nanak has obtained the most exalted state, lovingly attuned to the True Guru. ||4||2||66||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੫ ਪੰ. ੨੬
Sri Raag Guru Ram Das