Naanuk Aakhai Re Munaa Sunee-ai Sikh Sehee
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
in Section 'Jo Aayaa So Chalsee' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੯
Raag Raamkali Guru Nanak Dev
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
Naanak Akhai Rae Mana Suneeai Sikh Sehee ||
Says Nanak, listen, O mind, to the True Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੦
Raag Raamkali Guru Nanak Dev
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
Laekha Rab Mangaeseea Baitha Kadt Vehee ||
Opening His ledger, God will call you to account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੧
Raag Raamkali Guru Nanak Dev
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
Thalaba Pousan Akeea Bakee Jina Rehee ||
Those rebels who have unpaid accounts shall be called out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੨
Raag Raamkali Guru Nanak Dev
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
Ajaraeel Faraesatha Hosee Ae Thee ||
Azraa-eel, the Angel of Death, shall be appointed to punish them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੩
Raag Raamkali Guru Nanak Dev
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
Avan Jan N Sujhee Bheerree Galee Fehee ||
They will find no way to escape coming and going in reincarnation; they are trapped in the narrow path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੪
Raag Raamkali Guru Nanak Dev
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
Koorr Nikhuttae Naanaka Ourrak Sach Rehee ||2||
Falsehood will come to an end, O Nanak, and Truth will prevail in the end. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੫
Raag Raamkali Guru Nanak Dev