Naanuk Chinthaa Math Kuruhu Chinthaa This Hee Hee
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥

This shabad is by Guru Angad Dev in Raag Raamkali on Page 158
in Section 'Prathpale Nith Saar Samaale' of Amrit Keertan Gutka.

ਸਲੋਕ ਮ:

Salok Ma 2 ||

Shalok, Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੧
Raag Raamkali Guru Angad Dev


ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ

Naanak Chintha Math Karahu Chintha This Hee Haee ||

O Nanak, don't be anxious; the Lord will take care of you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੨
Raag Raamkali Guru Angad Dev


ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ

Jal Mehi Janth Oupaeian Thina Bh Rojee Dhaee ||

He created the creatures in water, and He gives them their nourishment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੩
Raag Raamkali Guru Angad Dev


ਓਥੈ ਹਟੁ ਚਲਈ ਨਾ ਕੋ ਕਿਰਸ ਕਰੇਇ

Outhhai Hatt N Chalee Na Ko Kiras Karaee ||

There are no stores open there, and no one farms there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੪
Raag Raamkali Guru Angad Dev


ਸਉਦਾ ਮੂਲਿ ਹੋਵਈ ਨਾ ਕੋ ਲਏ ਦੇਇ

Soudha Mool N Hovee Na Ko Leae N Dhaee ||

No business is ever transacted there, and no one buys or sells.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੫
Raag Raamkali Guru Angad Dev


ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ

Jeea Ka Ahar Jeea Khana Eaehu Karaee ||

Animals eat other animals; this is what the Lord has given them as food.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੬
Raag Raamkali Guru Angad Dev


ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ

Vich Oupaeae Saeira Thina Bh Sar Karaee ||

He created them in the oceans, and He provides for them as well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੭
Raag Raamkali Guru Angad Dev


ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥

Naanak Chintha Math Karahu Chintha This Hee Haee ||1||

O Nanak, don't be anxious; the Lord will take care of you. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੮ ਪੰ. ੮
Raag Raamkali Guru Angad Dev