Naanuk Chulee-aa Suchee-aa Je Bhar Jaanai Koe
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ
in Section 'Kaaraj Sagal Savaaray' of Amrit Keertan Gutka.
ਮਹਲਾ ੧ ॥
Mehala 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੧
Raag Sarang Guru Nanak Dev
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥
Naanak Chuleea Sucheea Jae Bhar Janai Koe ||
O Nanak, the mouth is truly cleansed by ritual cleansing, if you really know how to do it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੨
Raag Sarang Guru Nanak Dev
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
Surathae Chulee Gian Kee Jogee Ka Jath Hoe ||
For the intuitively aware, cleansing is spiritual wisdom. For the Yogi, it is self-control.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੩
Raag Sarang Guru Nanak Dev
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥
Brehaman Chulee Santhokh Kee Girehee Ka Sath Dhan ||
For the Brahmin, cleansing is contentment; for the householder, it is truth and charity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੪
Raag Sarang Guru Nanak Dev
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
Rajae Chulee Niav Kee Parria Sach Dhhian ||
For the king, cleansing is justice; for the scholar, it is true meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੫
Raag Sarang Guru Nanak Dev
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
Panee Chith N Dhhopee Mukh Peethai Thikh Jae ||
The consciousness is not washed with water; you drink it to quench your thirst.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੬
Raag Sarang Guru Nanak Dev
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
Panee Pitha Jagath Ka Fir Panee Sabh Khae ||2||
Water is the father of the world; in the end, water destroys it all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੪ ਪੰ. ੭
Raag Sarang Guru Nanak Dev