Naanuk Fikai Boli-ai Thun Mun Fikaa Hoe
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੧੮
Raag Asa Guru Nanak Dev
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
Naanak Fikai Boliai Than Man Fika Hoe ||
O Nanak, speaking insipid words, the body and mind become insipid.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੧੯
Raag Asa Guru Nanak Dev
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
Fiko Fika Sadheeai Fikae Fikee Soe ||
He is called the most insipid of the insipid; the most insipid of the insipid is his reputation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੦
Raag Asa Guru Nanak Dev
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
Fika Dharageh Satteeai Muhi Thhuka Fikae Pae ||
The insipid person is discarded in the Court of the Lord, and the insipid one's face is spat upon.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੧
Raag Asa Guru Nanak Dev
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
Fika Moorakh Akheeai Pana Lehai Sajae ||1||
The insipid one is called a fool; he is beaten with shoes in punishment. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੨
Raag Asa Guru Nanak Dev