Naanuk Kucharri-aa Sio Thorr Toot Sujun Sunth Paki-aa
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
in Section 'Santhan Kee Mehmaa Kavan Vakhaano' of Amrit Keertan Gutka.
ਸਲੋਕ ਡਖਣੇ ਮ: ੫ ॥
Salok Ddakhanae Ma 5 ||
Shalok, Dakhanay, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੭
Raag Maaroo Guru Arjan Dev
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
Naanak Kacharria Sio Thorr Dtoodt Sajan Santh Pakia ||
O Nanak, break away from the false, and seek out the Saints, your true friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੮
Raag Maaroo Guru Arjan Dev
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
Oue Jeevandhae Vishhurrehi Oue Mueia N Jahee Shhorr ||1||
The false shall leave you, even while you are still alive; but the Saints shall not forsake you, even when you are dead. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੯
Raag Maaroo Guru Arjan Dev
Goto Page