Naanuk Mer Sureer Kaa Eik Ruth Eik Ruthuvaahu
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥

This shabad is by Guru Nanak Dev in Raag Asa on Page 1029
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੧੮
Raag Asa Guru Nanak Dev


ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ

Naanak Maer Sareer Ka Eik Rathh Eik Rathhavahu ||

O Nanak, the soul of the body has one chariot and one charioteer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੧੯
Raag Asa Guru Nanak Dev


ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ

Jug Jug Faer Vattaeeahi Gianee Bujhehi Thahi ||

In age after age they change; the spiritually wise understand this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੦
Raag Asa Guru Nanak Dev


ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ

Sathajug Rathh Santhokh Ka Dhharam Agai Rathhavahu ||

In the Golden Age of Sat Yuga, contentment was the chariot and righteousness the charioteer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੧
Raag Asa Guru Nanak Dev


ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ

Thraethai Rathh Jathai Ka Jor Agai Rathhavahu ||

In the Silver Age of Traytaa Yuga, celibacy was the chariot and power the charioteer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੨
Raag Asa Guru Nanak Dev


ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ

Dhuapur Rathh Thapai Ka Sath Agai Rathhavahu ||

In the Brass Age of Dwaapar Yuga, penance was the chariot and truth the charioteer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੩
Raag Asa Guru Nanak Dev


ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

Kalajug Rathh Agan Ka Koorr Agai Rathhavahu ||1||

In the Iron Age of Kali Yuga, fire is the chariot and falsehood the charioteer. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੨੪
Raag Asa Guru Nanak Dev