Naanuk Nirubho Nirunkaar Hor Kethe Raam Ruvaal
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

This shabad is by Guru Nanak Dev in Raag Asa on Page 1020
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੪
Raag Asa Guru Nanak Dev


ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ

Naanak Nirabho Nirankar Hor Kaethae Ram Raval ||

O Nanak, the Lord is fearless and formless; myriads of others, like Rama, are mere dust before Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੫
Raag Asa Guru Nanak Dev


ਕੇਤੀਆ ਕੰਨ੍‍ ਕਹਾਣੀਆ ਕੇਤੇ ਬੇਦ ਬੀਚਾਰ

Kaetheea Kannh Kehaneea Kaethae Baedh Beechar ||

There are so many stories of Krishna, so many who reflect over the Vedas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੬
Raag Asa Guru Nanak Dev


ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ

Kaethae Nachehi Mangathae Girr Murr Poorehi Thal ||

So many beggars dance, spinning around to the beat.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੭
Raag Asa Guru Nanak Dev


ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ

Bajaree Bajar Mehi Ae Kadtehi Bajar ||

The magicians perform their magic in the market place, creating a false illusion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੮
Raag Asa Guru Nanak Dev


ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ

Gavehi Rajae Raneea Bolehi Al Pathal ||

They sing as kings and queens, and speak of this and that.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੯
Raag Asa Guru Nanak Dev


ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ

Lakh Ttakia Kae Mundharrae Lakh Ttakia Kae Har ||

They wear earrings, and necklaces worth thousands of dollars.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੦
Raag Asa Guru Nanak Dev


ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ

Jith Than Paeeahi Naanaka Sae Than Hovehi Shhar ||

Those bodies on which they are worn, O Nanak, those bodies turn to ashes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੧
Raag Asa Guru Nanak Dev


ਗਿਆਨੁ ਗਲੀਈ ਢੂਢੀਐ ਕਥਨਾ ਕਰੜਾ ਸਾਰੁ

Gian N Galeeee Dtoodteeai Kathhana Kararra Sar ||

Wisdom cannot be found through mere words. To explain it is as hard as iron.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੨
Raag Asa Guru Nanak Dev


ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥

Karam Milai Tha Paeeai Hor Hikamath Hukam Khuar ||2||

When the Lord bestows His Grace, then alone it is received; other tricks and orders are useless. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੩
Raag Asa Guru Nanak Dev