Naanuk So-ee Dhinus Suhaavurraa Jith Prubh Aavai Chith
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
in Section 'Sabhey Ruthee Chunghee-aa' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੨੩
Raag Gauri Guru Arjan Dev
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
Naanak Soee Dhinas Suhavarra Jith Prabh Avai Chith ||
O Nanak, that day is beautiful, when God comes to mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੨੪
Raag Gauri Guru Arjan Dev
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥
Jith Dhin Visarai Parabreham Fitt Bhalaeree Ruth ||1||
Cursed is that day, no matter how pleasant the season, when the Supreme Lord God is forgotten. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯੪ ਪੰ. ੨੫
Raag Gauri Guru Arjan Dev
Goto Page