Naao Theraa Nirunkaar Hai Naae Laei-ai Nurak Na Jaa-ee-ai
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
in Section 'Aasaa Kee Vaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੦
Raag Asa Guru Nanak Dev
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
Nao Thaera Nirankar Hai Nae Laeiai Narak N Jaeeai ||
Your Name is the Fearless Lord; chanting Your Name, one does not have to go to hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੧
Raag Asa Guru Nanak Dev
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
Jeeo Pindd Sabh This Dha Dhae Khajai Akh Gavaeeai ||
Soul and body all belong to Him; asking Him to give us sustenance is a waste.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੨
Raag Asa Guru Nanak Dev
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
Jae Lorrehi Changa Apana Kar Punnahu Neech Sadhaeeai ||
If you yearn for goodness, then perform good deeds and feel humble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੩
Raag Asa Guru Nanak Dev
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
Jae Jaravana Pareharai Jar Vaes Karaedhee Aeeai ||
Even if you remove the signs of old age, old age shall still come in the guise of death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੪
Raag Asa Guru Nanak Dev
ਕੋ ਰਹੈ ਨ ਭਰੀਐ ਪਾਈਐ ॥੫॥
Ko Rehai N Bhareeai Paeeai ||5||
No one remains here when the count of the breaths is full. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੧ ਪੰ. ੫੫
Raag Asa Guru Nanak Dev