Naaraaein Har Rung Rungo
ਨਾਰਾਇਣ ਹਰਿ ਰੰਗ ਰੰਗੋ ॥

This shabad is by Guru Arjan Dev in Raag Gauri on Page 891
in Section 'Hor Beanth Shabad' of Amrit Keertan Gutka.

ਗਉੜੀ ਮਹਲਾ

Gourree Mehala 5

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੪
Raag Gauri Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੫
Raag Gauri Guru Arjan Dev


ਨਾਰਾਇਣ ਹਰਿ ਰੰਗ ਰੰਗੋ

Naraein Har Rang Rango ||

Dye yourself in the color of the Lord's Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੬
Raag Gauri Guru Arjan Dev


ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ

Jap Jihava Har Eaek Mango ||1|| Rehao ||

Chant the Name of the One Lord with your tongue, and ask for Him alone. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੭
Raag Gauri Guru Arjan Dev


ਤਜਿ ਹਉਮੈ ਗੁਰ ਗਿਆਨ ਭਜੋ

Thaj Houmai Gur Gian Bhajo ||

Renounce your ego, and dwell upon the spiritual wisdom of the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੮
Raag Gauri Guru Arjan Dev


ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥

Mil Sangath Dhhur Karam Likhiou ||1||

Those who have such pre-ordained destiny, join the Sangat, the Holy Congregation. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩੯
Raag Gauri Guru Arjan Dev


ਜੋ ਦੀਸੈ ਸੋ ਸੰਗਿ ਗਇਓ

Jo Dheesai So Sang N Gaeiou ||

Whatever you see, shall not go with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੦
Raag Gauri Guru Arjan Dev


ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥

Sakath Moorr Lagae Pach Mueiou ||2||

The foolish, faithless cynics are attached - they waste away and die. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੧
Raag Gauri Guru Arjan Dev


ਮੋਹਨ ਨਾਮੁ ਸਦਾ ਰਵਿ ਰਹਿਓ

Mohan Nam Sadha Rav Rehiou ||

The Name of the Fascinating Lord is all-pervading forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੨
Raag Gauri Guru Arjan Dev


ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥

Kott Madhhae Kinai Guramukh Lehiou ||3||

Among millions, how rare is that Gurmukh who attains the Name. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੩
Raag Gauri Guru Arjan Dev


ਹਰਿ ਸੰਤਨ ਕਰਿ ਨਮੋ ਨਮੋ

Har Santhan Kar Namo Namo ||

Greet the Lord's Saints humbly, with deep respect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੪
Raag Gauri Guru Arjan Dev


ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥

No Nidhh Pavehi Athul Sukho ||4||

You shall obtain the nine treasures, and receive infinite peace. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੫
Raag Gauri Guru Arjan Dev


ਨੈਨ ਅਲੋਵਉ ਸਾਧ ਜਨੋ

Nain Alovo Sadhh Jano ||

With your eyes, behold the holy people;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੬
Raag Gauri Guru Arjan Dev


ਹਿਰਦੈ ਗਾਵਹੁ ਨਾਮ ਨਿਧੋ ॥੫॥

Hiradhai Gavahu Nam Nidhho ||5||

In your heart, sing the treasure of the Naam. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੭
Raag Gauri Guru Arjan Dev


ਕਾਮ ਕ੍ਰੋਧ ਲੋਭੁ ਮੋਹੁ ਤਜੋ

Kam Krodhh Lobh Mohu Thajo ||

Abandon sexual desire, anger, greed and emotional attachment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੮
Raag Gauri Guru Arjan Dev


ਜਨਮ ਮਰਨ ਦੁਹੁ ਤੇ ਰਹਿਓ ॥੬॥

Janam Maran Dhuhu Thae Rehiou ||6||

Thus you shall be rid of both birth and death. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪੯
Raag Gauri Guru Arjan Dev


ਦੂਖੁ ਅੰਧੇਰਾ ਘਰ ਤੇ ਮਿਟਿਓ

Dhookh Andhhaera Ghar Thae Mittiou ||

Pain and darkness shall depart from your home,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੫੦
Raag Gauri Guru Arjan Dev


ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥

Gur Gian Dhrirraeiou Dheep Baliou ||7||

When the Guru implants spiritual wisdom within you, and lights that lamp. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੫੧
Raag Gauri Guru Arjan Dev


ਜਿਨਿ ਸੇਵਿਆ ਸੋ ਪਾਰਿ ਪਰਿਓ

Jin Saevia So Par Pariou ||

One who serves the Lord crosses over to the other side.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੫੨
Raag Gauri Guru Arjan Dev


ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥

Jan Naanak Guramukh Jagath Thariou ||8||1||13||

O servant Nanak, the Gurmukh saves the world. ||8||1||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੫੩
Raag Gauri Guru Arjan Dev