Naarudh Se Chuthuraanun Se Rumunaa Rikh Se Subh Hoo Mil Gaaeiou
ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂ ਮਿਲਿ ਗਾਇਓ ॥
in Section 'Luki Na Jaey Nanak Lela' of Amrit Keertan Gutka.
ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂ ਮਿਲਿ ਗਾਇਓ ॥
Naradh Sae Chathuranan Sae Rumana Rikh Sae Sabh Hoo Mil Gaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੪
null null
ਬੇਦ ਕਤੇਬ ਨ ਭੇਦ ਲਖਿਓ ਸਭ ਹਾਰਿ ਪਰੇ ਹਰਿ ਹਾਥ ਨ ਆਇਓ ॥
Baedh Kathaeb N Bhaedh Lakhiou Sabh Har Parae Har Hathh N Aeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੫
null null
ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ ਸਨੰਤਨ ਧਿਆਇਓ ॥
Pae Sakai Nehee Par Oumapath Sdhh Sanathh Sananthan Dhhiaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੬
null null
ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ ॥
Dhhian Dhharo Thih Ko Man Main Jih Ko Amithoj Sabhai Jag Shhaeiou ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੧ ਪੰ. ੧੭
null null
Goto Page