Nainuhu Needh Pur Dhrisat Vikaar
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥
in Section 'Is Dehee Andhar Panch Chor Vaseh' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੦
Raag Gauri Guru Arjan Dev
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥
Nainahu Needh Par Dhrisatt Vikar ||
The eyes are asleep in corruption, gazing upon the beauty of another.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੧
Raag Gauri Guru Arjan Dev
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥
Sravan Soeae Sun Nindh Veechar ||
The ears are asleep, listening to slanderous stories.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੨
Raag Gauri Guru Arjan Dev
ਰਸਨਾ ਸੋਈ ਲੋਭਿ ਮੀਠੈ ਸਾਦਿ ॥
Rasana Soee Lobh Meethai Sadh ||
The tongue is asleep, in its desire for sweet flavors.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੩
Raag Gauri Guru Arjan Dev
ਮਨੁ ਸੋਇਆ ਮਾਇਆ ਬਿਸਮਾਦਿ ॥੧॥
Man Soeia Maeia Bisamadh ||1||
The mind is asleep, fascinated by Maya. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੪
Raag Gauri Guru Arjan Dev
ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥
Eis Grih Mehi Koee Jagath Rehai ||
Those who remain awake in this house are very rare;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੫
Raag Gauri Guru Arjan Dev
ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥
Sabath Vasath Ouhu Apanee Lehai ||1|| Rehao ||
By doing so, they receive the whole thing. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੬
Raag Gauri Guru Arjan Dev
ਸਗਲ ਸਹੇਲੀ ਅਪਨੈ ਰਸ ਮਾਤੀ ॥
Sagal Sehaelee Apanai Ras Mathee ||
All of my companions are intoxicated with their sensory pleasures;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੭
Raag Gauri Guru Arjan Dev
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥
Grih Apunae Kee Khabar N Jathee ||
They do not know how to guard their own home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੮
Raag Gauri Guru Arjan Dev
ਮੁਸਨਹਾਰ ਪੰਚ ਬਟਵਾਰੇ ॥
Musanehar Panch Battavarae ||
The five thieves have plundered them;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨੯
Raag Gauri Guru Arjan Dev
ਸੂਨੇ ਨਗਰਿ ਪਰੇ ਠਗਹਾਰੇ ॥੨॥
Soonae Nagar Parae Thageharae ||2||
The thugs descend upon the unguarded village. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੦
Raag Gauri Guru Arjan Dev
ਉਨ ਤੇ ਰਾਖੈ ਬਾਪੁ ਨ ਮਾਈ ॥
Oun Thae Rakhai Bap N Maee ||
Our mothers and fathers cannot save us from them;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੧
Raag Gauri Guru Arjan Dev
ਉਨ ਤੇ ਰਾਖੈ ਮੀਤੁ ਨ ਭਾਈ ॥
Oun Thae Rakhai Meeth N Bhaee ||
Friends and brothers cannot protect us from them
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੨
Raag Gauri Guru Arjan Dev
ਦਰਬਿ ਸਿਆਣਪ ਨਾ ਓਇ ਰਹਤੇ ॥
Dharab Sianap Na Oue Rehathae ||
They cannot be restrained by wealth or cleverness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੩
Raag Gauri Guru Arjan Dev
ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥
Sadhhasang Oue Dhusatt Vas Hothae ||3||
Only through the Saadh Sangat, the Company of the Holy, can those villains be brought under control. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੪
Raag Gauri Guru Arjan Dev
ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥
Kar Kirapa Mohi Saringapan ||
Have Mercy upon me, O Lord, Sustainer of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੫
Raag Gauri Guru Arjan Dev
ਸੰਤਨ ਧੂਰਿ ਸਰਬ ਨਿਧਾਨ ॥
Santhan Dhhoor Sarab Nidhhan ||
The dust of the feet of the Saints is all the treasure I need.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੬
Raag Gauri Guru Arjan Dev
ਸਾਬਤੁ ਪੂੰਜੀ ਸਤਿਗੁਰ ਸੰਗਿ ॥
Sabath Poonjee Sathigur Sang ||
In the Company of the True Guru, one's investment remains intact.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੭
Raag Gauri Guru Arjan Dev
ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥
Naanak Jagai Parabreham Kai Rang ||4||
Nanak is awake to the Love of the Supreme Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੮
Raag Gauri Guru Arjan Dev
ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥
So Jagai Jis Prabh Kirapal ||
He alone is awake, unto whom God shows His Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩੯
Raag Gauri Guru Arjan Dev
ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥
Eih Poonjee Sabath Dhhan Mal ||1|| Rehao Dhooja ||20||89||
This investment, wealth and property shall remain intact. ||1||Second Pause||20||89||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੪੦
Raag Gauri Guru Arjan Dev