Neekee Raam Kee Dhun Soe
ਨੀਕੀ ਰਾਮ ਕੀ ਧੁਨਿ ਸੋਇ ॥
in Section 'Charan Kumal Sang Lagee Doree' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੧੫
Raag Sarang Guru Arjan Dev
ਨੀਕੀ ਰਾਮ ਕੀ ਧੁਨਿ ਸੋਇ ॥
Neekee Ram Kee Dhhun Soe ||
The Lord's melody is noble and sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੧੬
Raag Sarang Guru Arjan Dev
ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥
Charan Kamal Anoop Suamee Japath Sadhhoo Hoe ||1|| Rehao ||
The Lotus Feet of my Lord and Master are incomparably beautiful. Meditating on them, one becomes Holy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੧੭
Raag Sarang Guru Arjan Dev
ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥
Chithavatha Gopal Dharasan Kalamala Kadt Dhhoe ||
Just by thinking of the Darshan, the Blessed Vision of the Lord of the World, the dirty sins are washed away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੧੮
Raag Sarang Guru Arjan Dev
ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥
Janam Maran Bikar Ankur Har Katt Shhaddae Khoe ||1||
The Lord cuts down and weeds out the corruption of the cycle of birth and death. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੧੯
Raag Sarang Guru Arjan Dev
ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥
Para Poorab Jisehi Likhia Birala Paeae Koe ||
How rare is that person who has such pre-ordained destiny, to find the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੦
Raag Sarang Guru Arjan Dev
ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥
Ravan Gun Gopal Karathae Naanaka Sach Joe ||2||102||125||
Chanting the Glorious Praises of the Creator, the Lord of the Universe - O Nanak, this is Truth. ||2||102||125||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੨ ਪੰ. ੨੧
Raag Sarang Guru Arjan Dev