Nigure Lukh Na Thul This Sathigur Suran Na Aaee
ਨਿਗੁਰੇ ਲਖ ਨ ਤੁਲ ਤਿਸ ਸਤਿਗੁਰ ਸਰਣਿ ਨ ਆਏ॥

This shabad is by Bhai Gurdas in Vaaran on Page 717
in Section 'Ni-gure Kaa Hai Naa-o Buraa' of Amrit Keertan Gutka.

ਨਿਗੁਰੇ ਲਖ ਤੁਲ ਤਿਸ ਸਤਿਗੁਰ ਸਰਣਿ ਆਏ॥

Nigurae Lakh N Thul This Sathigur Saran N Aeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੭
Vaaran Bhai Gurdas


ਜੋ ਗੁਰ ਗੋਪੈ ਆਪਣਾ ਤਿਸੁ ਡਿਠੇ ਨਿਗੁਰੇ ਸਰਮਾਏ॥

Jo Gur Gopai Apana This Ddithae Nigurae Saramaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੮
Vaaran Bhai Gurdas


ਸੀਂਹ ਸਉਹਾਂ ਜਾਣਾ ਭਲਾ ਨਾ ਤਿਸੁ ਬੇਮੁਖ ਸਉਹਾਂ ਜਾਏ॥

Seeneh Souhan Jana Bhala Na This Baemukh Souhan Jaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੯
Vaaran Bhai Gurdas


ਸਤਿਗੁਰ ਤੇ ਜੋ ਮੁਹੁ ਫਿਰੈ ਤਿਸੁ ਮੁਹਿ ਲਗਣੁ ਵਡੀ ਬੁਲਾਏ॥

Sathigur Thae Jo Muhu Firai This Muhi Lagan Vaddee Bulaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੧੦
Vaaran Bhai Gurdas


ਜੇ ਤਿਸੁ ਮਾਰੈ ਧਰਮ ਹੈ ਮਾਰਿ ਹੰਘੈ ਆਪੁ ਹਟਾਏ॥

Jae This Marai Dhharam Hai Mar N Hanghai Ap Hattaeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੧੧
Vaaran Bhai Gurdas


ਸੁਆਮਿ ਧ੍ਰੋਹੀ ਅਕਿਰਤਘਣੁ ਬਾਮਣ ਗਊ ਵਿਸਾਹਿ ਮਰਾਏ॥

Suam Dhhrohee Akirathaghan Baman Goo Visahi Maraeae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੧੨
Vaaran Bhai Gurdas


ਬੇਮੁਖ ਲੂੰਅ ਤੁਲਿ ਤੁਲਾਇ ॥੨੫॥

Baemukh Loona N Thul Thulae ||25||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੭ ਪੰ. ੧੩
Vaaran Bhai Gurdas