Nij Futhe Bulaa-ee Sathiguroo Keeno Oujee-aaraa U
ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ।

This shabad is by Bhai Gurdas in Amrit Keertan on Page 284
in Section 'Shahi Shahanshah Gur Gobind Singh' of Amrit Keertan Gutka.

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ

Nij Fathae Bulaee Sathiguroo Keeno Oujeeara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧
Amrit Keertan Bhai Gurdas


ਝੂਠ ਕਪਟ ਸਭ ਛੈ ਭਇਓ ਸਭ ਸਚ ਵਰਤਾਰਾ

Jhooth Kapatt Sabh Shhai Bhaeiou Sabh Sach Varathara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੨
Amrit Keertan Bhai Gurdas


ਫਿਰ ਜਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ

Fir Jag Hom Thehirae Kai Nij Dhharam Savara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੩
Amrit Keertan Bhai Gurdas


ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ

Thurak Dhundh Sabh Outh Gaeiou Rachiou Jaikara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੪
Amrit Keertan Bhai Gurdas


ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ

Jeh Oupajae Singh Mehan Balee Khalas Niradhhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੫
Amrit Keertan Bhai Gurdas


ਸਭ ਜਬ ਤਿਨਹੂੰ ਬਸ ਕੀਓ ਜਪ ਅਲਖ ਅਪਾਰਾ

Sabh Jab Thinehoon Bas Keeou Jap Alakh Apara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੬
Amrit Keertan Bhai Gurdas


ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ

Gur Dhharam Simar Jag Chamakiou Mittiou Andhhiara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੭
Amrit Keertan Bhai Gurdas


ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ

Thab Kusal Khaem Anandh Sioun Basiou Sansara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੮
Amrit Keertan Bhai Gurdas


ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ

Har Vahiguroo Manthar Aganm Jag Tharanehara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੯
Amrit Keertan Bhai Gurdas


ਜੋ ਸਿਮਰਹਿ ਨਰ ਪ੍ਰੇਮ ਸਿਉ ਪਹੁੰਚੈ ਦਰਬਾਰਾ

Jo Simarehi Nar Praem Sio Pahunchai Dharabara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੦
Amrit Keertan Bhai Gurdas


ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ

Sabh Pakarro Charan Gobindh Kae Shhaddo Janjara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੧
Amrit Keertan Bhai Gurdas


ਨਾਤਰੁ ਦਰਗਹ ਕੁਟੀਅਨੁ ਮਨਮੁਖਿ ਕੂੜਿਆਰਾ

Nathar Dharageh Kutteean Manamukh Koorriara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੨
Amrit Keertan Bhai Gurdas


ਤਹ ਛੁਟੈ ਸੋਈ ਜੁ ਹਰਿ ਭਜੇ ਸਭ ਤਜੈ ਬਿਕਾਰਾ

Theh Shhuttai Soee J Har Bhajae Sabh Thajai Bikara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੩
Amrit Keertan Bhai Gurdas


ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ

Eis Man Chanchal Ko Ghaer Kar Simarai Karathara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੪
Amrit Keertan Bhai Gurdas


ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੇਂ ਦੁਆਰਾ

Thab Pahunchai Har Hukam Sioun Nij Dhasavaen Dhuara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੫
Amrit Keertan Bhai Gurdas


ਫਿਰ ਇਉਂ ਸਹਿਜੇ ਭੇਟੈ ਗਗਨ ਮੈਂ ਆਤਮ ਨਿਰਧਾਰਾ

Fir Eioun Sehijae Bhaettai Gagan Main Atham Niradhhara A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੬
Amrit Keertan Bhai Gurdas


ਤਬ ਵੈ ਨਿਰਖੈਂਗੇ ਸੁਰਗ ਮਹਿ ਆਨੰਦ ਸੁਹੇਲਾ

Thab Vai Nirakhainagae Surag Mehi Anandh Suhaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੭
Amrit Keertan Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ੧੮

Vah Vah Gobindh Singh Apae Gur Chaela || 18 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੪ ਪੰ. ੧੮
Amrit Keertan Bhai Gurdas