Nij Ghur Mero Saadh Sungath Naarudh Mun Dhurusun Saadh Sung Mero Nij Roop Hai
ਨਿਜ ਘਰ ਮੇਰੋ ਸਾਧ ਸੰਗਤਿ ਨਾਰਦ ਮੁਨਿ ਦਰਸਨ ਸਾਧ ਸੰਗ ਮੇਰੋ ਨਿਜ ਰੂਪ ਹੈ ॥

This shabad is by Guru Gobind Singh in Amrit Keertan on Page 701
in Section 'Satsangath Utham Satgur Keree' of Amrit Keertan Gutka.

ਨਿਜ ਘਰ ਮੇਰੋ ਸਾਧ ਸੰਗਤਿ ਨਾਰਦ ਮੁਨਿ ਦਰਸਨ ਸਾਧ ਸੰਗ ਮੇਰੋ ਨਿਜ ਰੂਪ ਹੈ

Nij Ghar Maero Sadhh Sangath Naradh Mun Dharasan Sadhh Sang Maero Nij Roop Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੧
Amrit Keertan Guru Gobind Singh


ਸਾਧ ਸੰਗ ਮੇਰੋ ਮਾਤਾ ਪਿਤਾ ਕੁਟੰਬ ਸਖਾ ਸਾਧ ਸੰਗ ਮੇਰੋ ਸੁਤ ਸ੍ਰੇਸਟ ਅਨੂਪ ਹੈ

Sadhh Sang Maero Matha Pitha A Kuttanb Sakha Sadhh Sang Maero Suth Sraesatt Anoop Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੨
Amrit Keertan Guru Gobind Singh


ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈ ਸਾਧ ਸੰਗ ਨਿਜ ਪਦ ਸੇਵਾ ਕੀਪ ਧੂਪ ਹੈ

Sadhh Sang Sarab Nidhhan Pran Jeevan Mai Sadhh Sang Nij Padh Saeva Keep Dhhoop Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੩
Amrit Keertan Guru Gobind Singh


ਸਾਧ ਸੰਗ ਰੰਗ ਰਸ ਭੋਗ ਸੁਖ ਸਹਜ ਮੈ ਸਾਧ ਸੰਗ ਸੋਭਾ ਅਤਿ ਉਪਮਾ ਊਪ ਹੈ

Sadhh Sang Rang Ras Bhog Sukh Sehaj Mai Sadhh Sang Sobha Ath Oupama A Oop Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੧ ਪੰ. ੪
Amrit Keertan Guru Gobind Singh