Nikat Jeea Kai Sudh Hee Sungaa
ਨਿਕਟਿ ਜੀਅ ਕੈ ਸਦ ਹੀ ਸੰਗਾ ॥
in Section 'Har Ka Simran Jo Kure' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੩
Raag Asa Guru Arjan Dev
ਨਿਕਟਿ ਜੀਅ ਕੈ ਸਦ ਹੀ ਸੰਗਾ ॥
Nikatt Jeea Kai Sadh Hee Sanga ||
He is near at hand; He is the eternal Companion of the soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੪
Raag Asa Guru Arjan Dev
ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
Kudharath Varathai Roop Ar Ranga ||1||
His Creative Power is all-pervading, in form and color. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੫
Raag Asa Guru Arjan Dev
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
Karhai N Jhurai Na Man Rovanehara ||
My mind does not worry; it does not grieve, or cry out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੬
Raag Asa Guru Arjan Dev
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
Avinasee Avigath Agochar Sadha Salamath Khasam Hamara ||1|| Rehao ||
Imperishable, Unshakable, Unapproachable and forever safe and sound is my Husband Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੭
Raag Asa Guru Arjan Dev
ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
Thaerae Dhasarae Ko Kis Kee Kan ||
Unto whom does Your servant pay homage?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੮
Raag Asa Guru Arjan Dev
ਜਿਸ ਕੀ ਮੀਰਾ ਰਾਖੈ ਆਣਿ ॥੨॥
Jis Kee Meera Rakhai An ||2||
His King preserves his honor. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੯
Raag Asa Guru Arjan Dev
ਜੋ ਲਉਡਾ ਪ੍ਰਭਿ ਕੀਆ ਅਜਾਤਿ ॥
Jo Loudda Prabh Keea Ajath ||
That slave, whom God has released from the restrictions of social status
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੦
Raag Asa Guru Arjan Dev
ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
This Louddae Ko Kis Kee Thath ||3||
- who can now hold him in bondage? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੧
Raag Asa Guru Arjan Dev
ਵੇਮੁਹਤਾਜਾ ਵੇਪਰਵਾਹੁ ॥
Vaemuhathaja Vaeparavahu ||
The Lord is absolutely independent, and totally care-free;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੨
Raag Asa Guru Arjan Dev
ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
Naanak Dhas Kehahu Gur Vahu ||4||21||
O servant Nanak, chant His Glorious Praises. ||4||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੦ ਪੰ. ੧੩
Raag Asa Guru Arjan Dev
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੬
Raag Asa Guru Arjan Dev
ਨਿਕਟਿ ਜੀਅ ਕੈ ਸਦ ਹੀ ਸੰਗਾ ॥
Nikatt Jeea Kai Sadh Hee Sanga ||
He is near at hand; He is the eternal Companion of the soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੭
Raag Asa Guru Arjan Dev
ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
Kudharath Varathai Roop Ar Ranga ||1||
His Creative Power is all-pervading, in form and color. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੮
Raag Asa Guru Arjan Dev
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
Karhai N Jhurai Na Man Rovanehara ||
My mind does not worry; it does not grieve, or cry out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੧੯
Raag Asa Guru Arjan Dev
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
Avinasee Avigath Agochar Sadha Salamath Khasam Hamara ||1|| Rehao ||
Imperishable, Unshakable, Unapproachable and forever safe and sound is my Husband Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੦
Raag Asa Guru Arjan Dev
ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
Thaerae Dhasarae Ko Kis Kee Kan ||
Unto whom does Your servant pay homage?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੧
Raag Asa Guru Arjan Dev
ਜਿਸ ਕੀ ਮੀਰਾ ਰਾਖੈ ਆਣਿ ॥੨॥
Jis Kee Meera Rakhai An ||2||
His King preserves his honor. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੨
Raag Asa Guru Arjan Dev
ਜੋ ਲਉਡਾ ਪ੍ਰਭਿ ਕੀਆ ਅਜਾਤਿ ॥
Jo Loudda Prabh Keea Ajath ||
That slave, whom God has released from the restrictions of social status
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੩
Raag Asa Guru Arjan Dev
ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
This Louddae Ko Kis Kee Thath ||3||
- who can now hold him in bondage? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੪
Raag Asa Guru Arjan Dev
ਵੇਮੁਹਤਾਜਾ ਵੇਪਰਵਾਹੁ ॥
Vaemuhathaja Vaeparavahu ||
The Lord is absolutely independent, and totally care-free;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੫
Raag Asa Guru Arjan Dev
ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
Naanak Dhas Kehahu Gur Vahu ||4||21||
O servant Nanak, chant His Glorious Praises. ||4||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੪ ਪੰ. ੨੬
Raag Asa Guru Arjan Dev