Nimukh Nimukh Nis Nis Purumaan Hoei
ਨਿਮਖ ਨਿਮਖ ਨਿਸ ਨਿਸ ਪਰਮਾਨ ਹੋਇ

This shabad is by Bhai Gurdas in Vaaran on Page 573
in Section 'Sube Kanthai Rutheeaa Meh Duhagun Keth' of Amrit Keertan Gutka.

ਨਿਮਖ ਨਿਮਖ ਨਿਸ ਨਿਸ ਪਰਮਾਨ ਹੋਇ

Nimakh Nimakh Nis Nis Paraman Hoei

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੧
Vaaran Bhai Gurdas


ਪਲ ਪਲ ਮਾਸ ਪਰਯੰਤ ਹ੍ਵੈ ਬਿਥਾਰੀ ਹੈ

Pal Pal Mas Parayanth Hvai Bithharee Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੨
Vaaran Bhai Gurdas


ਬਰਖ ਬਰਖ ਪਰਯੰਤ ਘਟਿਕਾ ਬਿਹਾਇ

Barakh Barakh Parayanth Ghattika Bihae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੩
Vaaran Bhai Gurdas


ਜੁਗ ਜੁਗ ਸਮ ਜਾਮ ਜਾਮਨੀ ਪਿਆਰੀ ਹੈ

Jug Jug Sam Jam Jamanee Piaree Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੪
Vaaran Bhai Gurdas


ਕਲਾ ਕਲਾ ਕੋਟਿ ਗੁਨ ਜਗਮਗ ਜੋਤਿ ਸਸਿ

Kala Kala Kott Gun Jagamag Joth Sasi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੫
Vaaran Bhai Gurdas


ਪ੍ਰੇਮਰਸ ਪ੍ਰਬਲ ਪ੍ਰਤਾਪ ਅਧਿਕਾਰੀ ਹੈ

Praemaras Prabal Prathap Adhhikaree Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੬
Vaaran Bhai Gurdas


ਮਨ ਬਚ ਕ੍ਰਮ ਪ੍ਰਿਯਾ ਸੇਵਾ ਸਨਮੁਖ ਰਹੋਂ

Man Bach Kram Priya Saeva Sanamukh Rehon ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੭
Vaaran Bhai Gurdas


ਆਰਸੁ ਆਵੈ ਨਿੰਦ੍ਰਾ ਆਜ ਮੇਰੀ ਬਾਰੀ ਹੈ ॥੬੫੪॥

Aras N Avai Nindhra Aj Maeree Baree Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੩ ਪੰ. ੮
Vaaran Bhai Gurdas