Niraadhaar Ko Adhaar Aasuro Niraasun Ko
ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

This shabad is by Bhai Gurdas in Kabit Savaiye on Page 105
in Section 'Hum Ese Tu Esa' of Amrit Keertan Gutka.

ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

Niradhhar Ko Adhhar Asaro Nirasan Ko||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੬
Kabit Savaiye Bhai Gurdas


ਨਾਥੁ ਹੈ ਅਨਾਥਨ ਕੋ ਦੀਨ ਕੋ ਦਇਆਲੁ ਹੈ

Nathh Hai Anathhan Ko Dheen Ko Dhaeial Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੭
Kabit Savaiye Bhai Gurdas


ਅਸਰਨਿ ਸਰਨਿ ਅਉ ਨਿਰਧਨ ਕੋ ਹੈ ਧਨ॥

Asaran Saran Ao Niradhhan Ko Hai Dhhana||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੮
Kabit Savaiye Bhai Gurdas


ਟੇਕ ਅੰਧਰਨ ਕੀ ਅਉ ਕ੍ਰਿਪਨ ਕ੍ਰਿਪਾਲੁ ਹੈ

Ttaek Andhharan Kee Ao Kripan Kripal Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੯
Kabit Savaiye Bhai Gurdas


ਅਕ੍ਰਿਤਘਨ ਕੇ ਦਾਤਾਰ ਪਤਤਿ ਪਾਵਨ ਪ੍ਰਭ

Akrithaghan Kae Dhathar Pathath Pavan Prabha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੦
Kabit Savaiye Bhai Gurdas


ਨਰਕ ਨਿਵਾਰਨ ਪ੍ਰਤਗਿਆ ਪ੍ਰਤਿਪਾਲੁ ਹੈ

Narak Nivaran Prathagia Prathipal Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੧
Kabit Savaiye Bhai Gurdas


ਅਵਗੁਨ ਹਰਨ ਕਰਨ ਕਰਤਗਿਆ ਸ੍ਵਾਮੀ

Avagun Haran Karan Karathagia Svamee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੨
Kabit Savaiye Bhai Gurdas


ਸੰਗੀ ਸਰਬੰਗਿ ਰਸ ਰਸਕਿ ਰਸਾਲੁ ਹੈ ॥੩੮੭॥

Sangee Sarabang Ras Rasak Rasal Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੫ ਪੰ. ੧੩
Kabit Savaiye Bhai Gurdas


ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

Niradhhar Ko Adhhar Asaro Nirasan Ko||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੧
Kabit Savaiye Bhai Gurdas


ਨਾਥੁ ਹੈ ਅਨਾਥਨ ਕੋ ਦੀਨ ਕੋ ਦਇਆਲੁ ਹੈ

Nathh Hai Anathhan Ko Dheen Ko Dhaeial Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੨
Kabit Savaiye Bhai Gurdas


ਅਸਰਨਿ ਸਰਨਿ ਅਉ ਨਿਰਧਨ ਕੋ ਹੈ ਧਨ॥

Asaran Saran Ao Niradhhan Ko Hai Dhhana||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੩
Kabit Savaiye Bhai Gurdas


ਟੇਕ ਅੰਧਰਨ ਕੀ ਅਉ ਕ੍ਰਿਪਨ ਕ੍ਰਿਪਾਲੁ ਹੈ

Ttaek Andhharan Kee Ao Kripan Kripal Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੪
Kabit Savaiye Bhai Gurdas


ਅਕ੍ਰਿਤਘਨ ਕੇ ਦਾਤਾਰ ਪਤਤਿ ਪਾਵਨ ਪ੍ਰਭ

Akrithaghan Kae Dhathar Pathath Pavan Prabha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੫
Kabit Savaiye Bhai Gurdas


ਨਰਕ ਨਿਵਾਰਨ ਪ੍ਰਤਗਿਆ ਪ੍ਰਤਿਪਾਲੁ ਹੈ

Narak Nivaran Prathagia Prathipal Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੬
Kabit Savaiye Bhai Gurdas


ਅਵਗੁਨ ਹਰਨ ਕਰਨ ਕਰਤਗਿਆ ਸ੍ਵਾਮੀ

Avagun Haran Karan Karathagia Svamee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੭
Kabit Savaiye Bhai Gurdas


ਸੰਗੀ ਸਰਬੰਗਿ ਰਸ ਰਸਕਿ ਰਸਾਲੁ ਹੈ ॥੩੮੭॥

Sangee Sarabang Ras Rasak Rasal Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੮
Kabit Savaiye Bhai Gurdas