Nirunkaar Aakaar Kur Joth Suroop Anoop Dhikhaaei-aa
ਨਿਰੰਕਾਰ ਆਕਾਰ ਕਰ ਜੋਤਿ ਸਰੂਪ ਅਨੂਪ ਦਿਖਾਇਆ॥
in Section 'Vaheguru Gurmantar Hai' of Amrit Keertan Gutka.
ਨਿਰੰਕਾਰ ਆਕਾਰ ਕਰ ਜੋਤਿ ਸਰੂਪ ਅਨੂਪ ਦਿਖਾਇਆ॥
Nirankar Akar Kar Joth Saroop Anoop Dhikhaeia||
The formless Lord has been beholden in the form of the light (in Guru Nanak and other Gurus).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੭
Vaaran Bhai Gurdas
ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰੁ ਸ਼ਬਦ ਸੁਣਾਯਾ॥
Vaedh Kathaeb Agochara Vahiguroo Gur Shabadh Sunaya||
The Gurus recited Word-Guru as Vahiguru who is beyond the Vedas and Katebas (the semtic scriptures).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੮
Vaaran Bhai Gurdas
ਚਾਰ ਵਰਨ ਚਾਰ ਮਜ਼ਹਬਾ ਚਰਣ ਕਵਲ ਸ਼ਰਨਾਗਤਿ ਆਯਾ॥
Char Varan Char Mazehaba Charan Kaval Sharanagath Aya||
Therefore all the four varnas and all four semitic religions have sought the shelter of the lotus feet of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੯
Vaaran Bhai Gurdas
ਪਾਰਸ ਪਰਸ ਅਪਰਸ ਜਗ ਅਸ਼ਟਧਾਤ ਇਕ ਧਾਤ ਕਰਾਯਾ॥
Paras Paras Aparas Jag Ashattadhhath Eik Dhhath Karaya||
When the Gurus in the form of Philosopher’s stone touched them, that alloy of eight metal changed into one metal (gold in the form of Sikhism).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੧੦
Vaaran Bhai Gurdas
ਪੈਰੀਂ ਪਾਇ ਨਿਵਾਇਕੈ ਹਉਮੈਂ ਰੋਗ ਅਸਾਧ ਮਿਟਾਯਾ॥
Paireen Pae Nivaeikai Houmain Rog Asadhh Mittaya||
The Gurus giving them place at their feet removed their incurable malady of ego.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੧੧
Vaaran Bhai Gurdas
ਹੁਕਮ ਰਜਾਈ ਚਲਣਾ ਗੁਰਮੁਖ ਗਾਡੀ ਰਾਹੁ ਚਲਾਯਾ॥
Hukam Rajaee Chalana Guramukh Gaddee Rahu Chalaya||
For Gurmukhs they cleared the highway of God’s will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੧੨
Vaaran Bhai Gurdas
ਪੂਰੇ ਪੂਰਾ ਥਾਟ ਬਣਾਯਾ ॥੧੭॥
Poorae Poora Thhatt Banaya ||a||
The perfect (Guru) made the perfect arrangements.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੩੮ ਪੰ. ੧੩
Vaaran Bhai Gurdas