Nirunkaar Niraadhaar Niraahaar Nirabikaaru
ਨਿਰੰਕਾਰ ਨਿਰਾਧਾਰ ਨਿਰਾਹਾਰ ਨਿਰਬਿਕਾਰ
in Section 'Hor Beanth Shabad' of Amrit Keertan Gutka.
ਨਿਰੰਕਾਰ ਨਿਰਾਧਾਰ ਨਿਰਾਹਾਰ ਨਿਰਬਿਕਾਰ
Nirankar Niradhhar Nirahar Nirabikara
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੭
Kabit Savaiye Bhai Gurdas
ਅਜੋਨੀ ਅਕਾਲ ਅਪਰੰਪਰ ਅਭੇਵ ਹੈ ॥
Ajonee Akal Aparanpar Abhaev Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੮
Kabit Savaiye Bhai Gurdas
ਨਿਰਮੋਹ ਨਿਰਬੈਰ ਨਿਰਲੇਪ ਨਿਰਦੋਖ
Niramoh Nirabair Niralaep Niradhokha
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੧੯
Kabit Savaiye Bhai Gurdas
ਨਿਰਭੈ ਨਿਰੰਜਨ ਅਤਹ ਪਰ ਅਤੇਵ ਹੈ ॥
Nirabhai Niranjan Atheh Par Athaev Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨੦
Kabit Savaiye Bhai Gurdas
ਅਬਿਗਤਿ ਅਗਮ ਅਗੋਚਰ ਅਗਾਧਿ ਬੋਧਿ
Abigath Agam Agochar Agadhh Bodhhi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨੧
Kabit Savaiye Bhai Gurdas
ਅਚੁਤ ਅਲਖ ਅਤਿ ਅਛਲ ਅਛੇਵ ਹੈ ॥
Achuth Alakh Ath Ashhal Ashhaev Hai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨੨
Kabit Savaiye Bhai Gurdas
ਬਿਸਮੈ ਬਿਸਮ ਅਸਚਰਜੈ ਅਸਚਰਜਮੈ
Bisamai Bisam Asacharajai Asacharajamai
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨੩
Kabit Savaiye Bhai Gurdas
ਅਦਭੁਤ ਪਰਮਦਭੁਤ ਗੁਰਦੇਵ ਹੈ ॥੩੪੪॥
Adhabhuth Paramadhabhuth Guradhaev Hai ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੨ ਪੰ. ੨੪
Kabit Savaiye Bhai Gurdas