Nith Dhinus Raath Laaluch Kure Bhurumai Bhurumaaei-aa
ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥

This shabad is by Guru Ram Das in Raag Gauri on Page 948
in Section 'Kaaraj Sagal Savaaray' of Amrit Keertan Gutka.

ਗਉੜੀ ਬੈਰਾਗਣਿ ਮਹਲਾ

Gourree Bairagan Mehala 4 ||

Gauree Bairaagan, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੧
Raag Gauri Guru Ram Das


ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ

Nith Dhinas Rath Lalach Karae Bharamai Bharamaeia ||

Continuously, day and night, they are gripped by greed and deluded by doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੨
Raag Gauri Guru Ram Das


ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ

Vaegar Firai Vaegareea Sir Bhar Outhaeia ||

The slaves labor in slavery, carrying the loads upon their heads.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੩
Raag Gauri Guru Ram Das


ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥੧॥

Jo Gur Kee Jan Saeva Karae So Ghar Kai Kanm Har Laeia ||1||

That humble being who serves the Guru is put to work by the Lord in His Home. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੪
Raag Gauri Guru Ram Das


ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ

Maerae Ram Thorr Bandhhan Maeia Ghar Kai Kanm Lae ||

O my Lord, please break these bonds of Maya, and put me to work in Your Home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੫
Raag Gauri Guru Ram Das


ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥੧॥ ਰਹਾਉ

Nith Har Gun Gaveh Har Nam Samae ||1|| Rehao ||

I continuously sing the Glorious Praises of the Lord; I am absorbed in the Lord's Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੬
Raag Gauri Guru Ram Das


ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ

Nar Pranee Chakaree Karae Narapath Rajae Arathh Sabh Maeia ||

Mortal men work for kings, all for the sake of wealth and Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੭
Raag Gauri Guru Ram Das


ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ

Kai Bandhhai Kai Ddan Laee Kai Narapath Mar Jaeia ||

But the king either imprisons them, or fines them, or else dies himself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੮
Raag Gauri Guru Ram Das


ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥

Dhhann Dhhan Saeva Safal Sathiguroo Kee Jith Har Har Nam Jap Har Sukh Paeia ||2||

Blessed, rewarding and fruitful is the service of the True Guru; through it, I chant the Name of the Lord, Har, Har, and I have found peace. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੯
Raag Gauri Guru Ram Das


ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ

Nith Soudha Soodh Keechai Bahu Bhath Kar Maeia Kai Thaee ||

Everyday, people carry on their business, with all sorts of devices to earn interest, for the sake of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੦
Raag Gauri Guru Ram Das


ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ

Ja Laha Dhaee Tha Sukh Manae Thottai Mar Jaee ||

If they earn a profit, they are pleased, but their hearts are broken by losses.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੧
Raag Gauri Guru Ram Das


ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥

Jo Gun Sajhee Gur Sio Karae Nith Nith Sukh Paee ||3||

One who is worthy, becomes a partner with the Guru, and finds a lasting peace forever. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੨
Raag Gauri Guru Ram Das


ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ

Jithanee Bhookh An Ras Sadh Hai Thithanee Bhookh Fir Lagai ||

The more one feels hunger for other tastes and pleasures, the more this hunger persists.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੩
Raag Gauri Guru Ram Das


ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ

Jis Har Ap Kirapa Karae So Vaechae Sir Gur Agai ||

Those unto whom the Lord Himself shows mercy, sell their head to the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੪
Raag Gauri Guru Ram Das


ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਲਾਗੈ ॥੪॥੪॥੧੦॥੪੮॥

Jan Naanak Har Ras Thripathia Fir Bhookh N Lagai ||4||4||10||48||

Servant Nanak is satisfied by the Name of the Lord, Har, Har. He shall never feel hungry again. ||4||4||10||48||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨੫
Raag Gauri Guru Ram Das