Nith Nith Dhuy Sumaalee-ai
ਨਿਤ ਨਿਤ ਦਯੁ ਸਮਾਲੀਐ ॥
in Section 'Hor Beanth Shabad' of Amrit Keertan Gutka.
ਮਾਝ ਮਹਲਾ ੫ ਘਰੁ ੨ ॥
Majh Mehala 5 Ghar 2 ||
Maajh, Fifth Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧
Raag Maajh Guru Arjan Dev
ਨਿਤ ਨਿਤ ਦਯੁ ਸਮਾਲੀਐ ॥
Nith Nith Dhay Samaleeai ||
Continually, continuously, remember the Merciful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨
Raag Maajh Guru Arjan Dev
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
Mool N Manahu Visareeai || Rehao ||
Never forget Him from your mind. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩
Raag Maajh Guru Arjan Dev
ਸੰਤਾ ਸੰਗਤਿ ਪਾਈਐ ॥
Santha Sangath Paeeai ||
Join the Society of the Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੪
Raag Maajh Guru Arjan Dev
ਜਿਤੁ ਜਮ ਕੈ ਪੰਥਿ ਨ ਜਾਈਐ ॥
Jith Jam Kai Panthh N Jaeeai ||
And you shall not have to go down the path of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੫
Raag Maajh Guru Arjan Dev
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
Thosa Har Ka Nam Lai Thaerae Kulehi N Lagai Gal Jeeo ||1||
Take the Provisions of the Lord's Name with you, and no stain shall attach itself to your family. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੬
Raag Maajh Guru Arjan Dev
ਜੋ ਸਿਮਰੰਦੇ ਸਾਂਈਐ ॥
Jo Simarandhae Saneeai ||
Those who meditate on the Master
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੭
Raag Maajh Guru Arjan Dev
ਨਰਕਿ ਨ ਸੇਈ ਪਾਈਐ ॥
Narak N Saeee Paeeai ||
Shall not be thrown down into hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੮
Raag Maajh Guru Arjan Dev
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
Thathee Vao N Lagee Jin Man Vutha Ae Jeeo ||2||
Even the hot winds shall not touch them. The Lord has come to dwell within their minds. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੯
Raag Maajh Guru Arjan Dev
ਸੇਈ ਸੁੰਦਰ ਸੋਹਣੇ ॥
Saeee Sundhar Sohanae ||
They alone are beautiful and attractive,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੦
Raag Maajh Guru Arjan Dev
ਸਾਧਸੰਗਿ ਜਿਨ ਬੈਹਣੇ ॥
Sadhhasang Jin Baihanae ||
Who abide in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੧
Raag Maajh Guru Arjan Dev
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
Har Dhhan Jinee Sanjia Saeee Ganbheer Apar Jeeo ||3||
Those who have gathered in the wealth of the Lord's Name-they alone are deep and thoughtful and vast. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੨
Raag Maajh Guru Arjan Dev
ਹਰਿ ਅਮਿਉ ਰਸਾਇਣੁ ਪੀਵੀਐ ॥
Har Amio Rasaein Peeveeai ||
Drink in the Ambrosial Essence of the Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੩
Raag Maajh Guru Arjan Dev
ਮੁਹਿ ਡਿਠੈ ਜਨ ਕੈ ਜੀਵੀਐ ॥
Muhi Ddithai Jan Kai Jeeveeai ||
And live by beholding the face of the Lord's servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੪
Raag Maajh Guru Arjan Dev
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
Karaj Sabh Savar Lai Nith Poojahu Gur Kae Pav Jeeo ||4||
Let all your affairs be resolved, by continually worshipping the Feet of the Guru. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੫
Raag Maajh Guru Arjan Dev
ਜੋ ਹਰਿ ਕੀਤਾ ਆਪਣਾ ॥ ਤਿਨਹਿ ਗੁਸਾਈ ਜਾਪਣਾ ॥
Jo Har Keetha Apana || Thinehi Gusaee Japana ||
He alone meditates on the Lord of the World, whom the Lord has made His Own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੬
Raag Maajh Guru Arjan Dev
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
So Soora Paradhhan So Masathak Jis Dhai Bhag Jeeo ||5||
He alone is a warrior, and he alone is the chosen one, upon whose forehead good destiny is recorded. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੭
Raag Maajh Guru Arjan Dev
ਮਨ ਮੰਧੇ ਪ੍ਰਭੁ ਅਵਗਾਹੀਆ ॥
Man Mandhhae Prabh Avagaheea ||
Within my mind, I meditate on God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੮
Raag Maajh Guru Arjan Dev
ਏਹਿ ਰਸ ਭੋਗਣ ਪਾਤਿਸਾਹੀਆ ॥
Eaehi Ras Bhogan Pathisaheea ||
For me, this is like the enjoyment of princely pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੧੯
Raag Maajh Guru Arjan Dev
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
Mandha Mool N Oupajiou Tharae Sachee Karai Lag Jeeo ||6||
Evil does not well up within me, since I am saved, and dedicated to truthful actions. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੦
Raag Maajh Guru Arjan Dev
ਕਰਤਾ ਮੰਨਿ ਵਸਾਇਆ ॥
Karatha Mann Vasaeia ||
I have enshrined the Creator within my mind;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੧
Raag Maajh Guru Arjan Dev
ਜਨਮੈ ਕਾ ਫਲੁ ਪਾਇਆ ॥
Janamai Ka Fal Paeia ||
I have obtained the fruits of life's rewards.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੨
Raag Maajh Guru Arjan Dev
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
Man Bhavandha Kanth Har Thaera Thhir Hoa Sohag Jeeo ||7||
If your Husband Lord is pleasing to your mind, then your married life shall be eternal. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੩
Raag Maajh Guru Arjan Dev
ਅਟਲ ਪਦਾਰਥੁ ਪਾਇਆ ॥
Attal Padharathh Paeia ||
I have obtained everlasting wealth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੪
Raag Maajh Guru Arjan Dev
ਭੈ ਭੰਜਨ ਕੀ ਸਰਣਾਇਆ ॥
Bhai Bhanjan Kee Saranaeia ||
I have found the Sanctuary of the Dispeller of fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੫
Raag Maajh Guru Arjan Dev
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
Lae Anchal Naanak Tharian Jitha Janam Apar Jeeo ||8||4||38||
Grasping hold of the hem of the Lord's robe, Nanak is saved. He has won the incomparable life. ||8||4||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੬
Raag Maajh Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੭
Raag Maajh Guru Arjan Dev
ਮਾਝ ਮਹਲਾ ੫ ਘਰੁ ੩ ॥
Majh Mehala 5 Ghar 3 ||
Maajh, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੮
Raag Maajh Guru Arjan Dev
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
Har Jap Japae Man Dhheerae ||1|| Rehao ||
Chanting and meditating on the Lord, the mind is held steady. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੨੯
Raag Maajh Guru Arjan Dev
ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
Simar Simar Guradhaeo Mitt Geae Bhai Dhoorae ||1||
Meditating, meditating in remembrance on the Divine Guru, one's fears are erased and dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੦
Raag Maajh Guru Arjan Dev
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
Saran Avai Parabreham Kee Tha Fir Kahae Jhoorae ||2||
Entering the Sanctuary of the Supreme Lord God, how could anyone feel grief any longer? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੧
Raag Maajh Guru Arjan Dev
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥
Charan Saev Santh Sadhh Kae Sagal Manorathh Poorae ||3||
Serving at the Feet of the Holy Saints, all desires are fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੨
Raag Maajh Guru Arjan Dev
ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥
Ghatt Ghatt Eaek Varathadha Jal Thhal Meheeal Poorae ||4||
In each and every heart, the One Lord is pervading. He is totally permeating the water, the land, and the sky. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੩
Raag Maajh Guru Arjan Dev
ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥
Pap Binasan Saevia Pavithr Santhan Kee Dhhoorae ||5||
I serve the Destroyer of sin, and I am sanctified by the dust of the feet of the Saints. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੪
Raag Maajh Guru Arjan Dev
ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥
Sabh Shhaddaee Khasam Ap Har Jap Bhee Tharoorae ||6||
My Lord and Master Himself has saved me completely; I am comforted by meditating on the Lord. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੫
Raag Maajh Guru Arjan Dev
ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥
Karathai Keea Thapavaso Dhusatt Mueae Hoe Moorae ||7||
The Creator has passed judgement, and the evil-doers have been silenced and killed. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੬
Raag Maajh Guru Arjan Dev
ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥
Naanak Ratha Sach Nae Har Vaekhai Sadha Hajoorae ||8||5||39||1||32||1||5||39||
Nanak is attuned to the True Name; he beholds the Presence of the Ever-present Lord. ||8||5||39||1||32||1||5||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੩ ਪੰ. ੩੭
Raag Maajh Guru Arjan Dev
ਮਾਝ ਮਹਲਾ ੫ ਘਰੁ ੨ ॥
Majh Mehala 5 Ghar 2 ||
Maajh, Fifth Mehl, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੨
Raag Maajh Guru Arjan Dev
ਨਿਤ ਨਿਤ ਦਯੁ ਸਮਾਲੀਐ ॥
Nith Nith Dhay Samaleeai ||
Continually, continuously, remember the Merciful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੩
Raag Maajh Guru Arjan Dev
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
Mool N Manahu Visareeai || Rehao ||
Never forget Him from your mind. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੪
Raag Maajh Guru Arjan Dev
ਸੰਤਾ ਸੰਗਤਿ ਪਾਈਐ ॥
Santha Sangath Paeeai ||
Join the Society of the Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੫
Raag Maajh Guru Arjan Dev
ਜਿਤੁ ਜਮ ਕੈ ਪੰਥਿ ਨ ਜਾਈਐ ॥
Jith Jam Kai Panthh N Jaeeai ||
And you shall not have to go down the path of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੬
Raag Maajh Guru Arjan Dev
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
Thosa Har Ka Nam Lai Thaerae Kulehi N Lagai Gal Jeeo ||1||
Take the Provisions of the Lord's Name with you, and no stain shall attach itself to your family. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੭
Raag Maajh Guru Arjan Dev
ਜੋ ਸਿਮਰੰਦੇ ਸਾਂਈਐ ॥
Jo Simarandhae Saneeai ||
Those who meditate on the Master
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੮
Raag Maajh Guru Arjan Dev
ਨਰਕਿ ਨ ਸੇਈ ਪਾਈਐ ॥
Narak N Saeee Paeeai ||
Shall not be thrown down into hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੧੯
Raag Maajh Guru Arjan Dev
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
Thathee Vao N Lagee Jin Man Vutha Ae Jeeo ||2||
Even the hot winds shall not touch them. The Lord has come to dwell within their minds. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੦
Raag Maajh Guru Arjan Dev
ਸੇਈ ਸੁੰਦਰ ਸੋਹਣੇ ॥
Saeee Sundhar Sohanae ||
They alone are beautiful and attractive,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੧
Raag Maajh Guru Arjan Dev
ਸਾਧਸੰਗਿ ਜਿਨ ਬੈਹਣੇ ॥
Sadhhasang Jin Baihanae ||
Who abide in the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੨
Raag Maajh Guru Arjan Dev
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
Har Dhhan Jinee Sanjia Saeee Ganbheer Apar Jeeo ||3||
Those who have gathered in the wealth of the Lord's Name-they alone are deep and thoughtful and vast. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੩
Raag Maajh Guru Arjan Dev
ਹਰਿ ਅਮਿਉ ਰਸਾਇਣੁ ਪੀਵੀਐ ॥
Har Amio Rasaein Peeveeai ||
Drink in the Ambrosial Essence of the Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੪
Raag Maajh Guru Arjan Dev
ਮੁਹਿ ਡਿਠੈ ਜਨ ਕੈ ਜੀਵੀਐ ॥
Muhi Ddithai Jan Kai Jeeveeai ||
And live by beholding the face of the Lord's servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੫
Raag Maajh Guru Arjan Dev
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
Karaj Sabh Savar Lai Nith Poojahu Gur Kae Pav Jeeo ||4||
Let all your affairs be resolved, by continually worshipping the Feet of the Guru. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੬
Raag Maajh Guru Arjan Dev
ਜੋ ਹਰਿ ਕੀਤਾ ਆਪਣਾ ॥ ਤਿਨਹਿ ਗੁਸਾਈ ਜਾਪਣਾ ॥
Jo Har Keetha Apana || Thinehi Gusaee Japana ||
He alone meditates on the Lord of the World, whom the Lord has made His Own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੭
Raag Maajh Guru Arjan Dev
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
So Soora Paradhhan So Masathak Jis Dhai Bhag Jeeo ||5||
He alone is a warrior, and he alone is the chosen one, upon whose forehead good destiny is recorded. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੮
Raag Maajh Guru Arjan Dev
ਮਨ ਮੰਧੇ ਪ੍ਰਭੁ ਅਵਗਾਹੀਆ ॥
Man Mandhhae Prabh Avagaheea ||
Within my mind, I meditate on God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੨੯
Raag Maajh Guru Arjan Dev
ਏਹਿ ਰਸ ਭੋਗਣ ਪਾਤਿਸਾਹੀਆ ॥
Eaehi Ras Bhogan Pathisaheea ||
For me, this is like the enjoyment of princely pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੦
Raag Maajh Guru Arjan Dev
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
Mandha Mool N Oupajiou Tharae Sachee Karai Lag Jeeo ||6||
Evil does not well up within me, since I am saved, and dedicated to truthful actions. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੧
Raag Maajh Guru Arjan Dev
ਕਰਤਾ ਮੰਨਿ ਵਸਾਇਆ ॥
Karatha Mann Vasaeia ||
I have enshrined the Creator within my mind;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੨
Raag Maajh Guru Arjan Dev
ਜਨਮੈ ਕਾ ਫਲੁ ਪਾਇਆ ॥
Janamai Ka Fal Paeia ||
I have obtained the fruits of life's rewards.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੩
Raag Maajh Guru Arjan Dev
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
Man Bhavandha Kanth Har Thaera Thhir Hoa Sohag Jeeo ||7||
If your Husband Lord is pleasing to your mind, then your married life shall be eternal. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੪
Raag Maajh Guru Arjan Dev
ਅਟਲ ਪਦਾਰਥੁ ਪਾਇਆ ॥
Attal Padharathh Paeia ||
I have obtained everlasting wealth;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੫
Raag Maajh Guru Arjan Dev
ਭੈ ਭੰਜਨ ਕੀ ਸਰਣਾਇਆ ॥
Bhai Bhanjan Kee Saranaeia ||
I have found the Sanctuary of the Dispeller of fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੬
Raag Maajh Guru Arjan Dev
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
Lae Anchal Naanak Tharian Jitha Janam Apar Jeeo ||8||4||38||
Grasping hold of the hem of the Lord's robe, Nanak is saved. He has won the incomparable life. ||8||4||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੭
Raag Maajh Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੮
Raag Maajh Guru Arjan Dev
ਮਾਝ ਮਹਲਾ ੫ ਘਰੁ ੩ ॥
Majh Mehala 5 Ghar 3 ||
Maajh, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੩੯
Raag Maajh Guru Arjan Dev
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
Har Jap Japae Man Dhheerae ||1|| Rehao ||
Chanting and meditating on the Lord, the mind is held steady. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੦
Raag Maajh Guru Arjan Dev
ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
Simar Simar Guradhaeo Mitt Geae Bhai Dhoorae ||1||
Meditating, meditating in remembrance on the Divine Guru, one's fears are erased and dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੧
Raag Maajh Guru Arjan Dev
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
Saran Avai Parabreham Kee Tha Fir Kahae Jhoorae ||2||
Entering the Sanctuary of the Supreme Lord God, how could anyone feel grief any longer? ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੨
Raag Maajh Guru Arjan Dev
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥
Charan Saev Santh Sadhh Kae Sagal Manorathh Poorae ||3||
Serving at the Feet of the Holy Saints, all desires are fulfilled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੩
Raag Maajh Guru Arjan Dev
ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥
Ghatt Ghatt Eaek Varathadha Jal Thhal Meheeal Poorae ||4||
In each and every heart, the One Lord is pervading. He is totally permeating the water, the land, and the sky. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੪
Raag Maajh Guru Arjan Dev
ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥
Pap Binasan Saevia Pavithr Santhan Kee Dhhoorae ||5||
I serve the Destroyer of sin, and I am sanctified by the dust of the feet of the Saints. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੫
Raag Maajh Guru Arjan Dev
ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥
Sabh Shhaddaee Khasam Ap Har Jap Bhee Tharoorae ||6||
My Lord and Master Himself has saved me completely; I am comforted by meditating on the Lord. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੬
Raag Maajh Guru Arjan Dev
ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥
Karathai Keea Thapavaso Dhusatt Mueae Hoe Moorae ||7||
The Creator has passed judgement, and the evil-doers have been silenced and killed. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੭
Raag Maajh Guru Arjan Dev
ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥
Naanak Ratha Sach Nae Har Vaekhai Sadha Hajoorae ||8||5||39||1||32||1||5||39||
Nanak is attuned to the True Name; he beholds the Presence of the Ever-present Lord. ||8||5||39||1||32||1||5||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੧ ਪੰ. ੪੮
Raag Maajh Guru Arjan Dev