Nithuprath Naavun Raam Sar Keejai
ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥

This shabad is by Guru Arjan Dev in Raag Gauri on Page 860
in Section 'Hor Beanth Shabad' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩
Raag Gauri Guru Arjan Dev


ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ

Nithaprath Navan Ram Sar Keejai ||

Every day, take your bath in the Sacred Pool of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੪
Raag Gauri Guru Arjan Dev


ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ

Jhol Meha Ras Har Anmrith Peejai ||1|| Rehao ||

Mix and drink in the most delicious, sublime Ambrosial Nectar of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੫
Raag Gauri Guru Arjan Dev


ਨਿਰਮਲ ਉਦਕੁ ਗੋਵਿੰਦ ਕਾ ਨਾਮ

Niramal Oudhak Govindh Ka Nam ||

The water of the Name of the Lord of the Universe is immaculate and pure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੬
Raag Gauri Guru Arjan Dev


ਮਜਨੁ ਕਰਤ ਪੂਰਨ ਸਭਿ ਕਾਮ ॥੧॥

Majan Karath Pooran Sabh Kam ||1||

Take your cleansing bath in it, and all your affairs shall be resolved. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੭
Raag Gauri Guru Arjan Dev


ਸੰਤਸੰਗਿ ਤਹ ਗੋਸਟਿ ਹੋਇ

Santhasang Theh Gosatt Hoe ||

In the Society of the Saints, spiritual conversations take place.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੮
Raag Gauri Guru Arjan Dev


ਕੋਟਿ ਜਨਮ ਕੇ ਕਿਲਵਿਖ ਖੋਇ ॥੨॥

Kott Janam Kae Kilavikh Khoe ||2||

The sinful mistakes of millions of incarnations are erased. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੯
Raag Gauri Guru Arjan Dev


ਸਿਮਰਹਿ ਸਾਧ ਕਰਹਿ ਆਨੰਦੁ

Simarehi Sadhh Karehi Anandh ||

The Holy Saints meditate in remembrance, in ecstasy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੨੦
Raag Gauri Guru Arjan Dev


ਮਨਿ ਤਨਿ ਰਵਿਆ ਪਰਮਾਨੰਦੁ ॥੩॥

Man Than Ravia Paramanandh ||3||

Their minds and bodies are immersed in supreme ecstasy. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੨੧
Raag Gauri Guru Arjan Dev


ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥

Jisehi Parapath Har Charan Nidhhan || Naanak Dhas Thisehi Kuraban ||4||95||164||

Slave Nanak is a sacrifice to those who have obtained the treasure of the Lord's Feet. ||4||95||164||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੨੨
Raag Gauri Guru Arjan Dev