Niv Niv Paae Lugo Gur Apune Aathum Raam Nihaari-aa
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ
in Section 'Kaaraj Sagal Savaaray' of Amrit Keertan Gutka.
ਆਸਾ ਮਹਲਾ ੧ ॥
Asa Mehala 1 ||
Aasaa, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੧੮
Raag Asa Guru Nanak Dev
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
Niv Niv Pae Lago Gur Apunae Atham Ram Niharia ||
Bowing down, again and again, I fall at the Feet of my Guru; through Him, I have seen the Lord, the Divine Self, within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੧੯
Raag Asa Guru Nanak Dev
ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
Karath Beechar Hiradhai Har Ravia Hiradhai Dhaekh Beecharia ||1||
Through contemplation and meditation, the Lord dwells within the heart; see this, and understand. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੦
Raag Asa Guru Nanak Dev
ਬੋਲਹੁ ਰਾਮੁ ਕਰੇ ਨਿਸਤਾਰਾ ॥
Bolahu Ram Karae Nisathara ||
So speak the Lord's Name, which shall emancipate you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੧
Raag Asa Guru Nanak Dev
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
Gur Parasadh Rathan Har Labhai Mittai Agian Hoe Oujeeara ||1|| Rehao ||
By Guru's Grace, the jewel of the Lord is found; ignorance is dispelled, and the Divine Light shines forth. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੨
Raag Asa Guru Nanak Dev
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
Ravanee Ravai Bandhhan Nehee Thoottehi Vich Houmai Bharam N Jaee ||
By merely saying it with the tongue, one's bonds are not broken, and egotism and doubt do not depart from within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੩
Raag Asa Guru Nanak Dev
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥
Sathigur Milai Th Houmai Thoottai Tha Ko Laekhai Paee ||2||
But when one meets the True Guru, egotism departs, and then, one realizes his destiny. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੪
Raag Asa Guru Nanak Dev
ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
Har Har Nam Bhagath Pria Preetham Sukh Sagar Our Dhharae ||
The Name of the Lord, Har, Har, is sweet and dear to His devotees; it is the ocean of peace - enshrine it within the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੫
Raag Asa Guru Nanak Dev
ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
Bhagath Vashhal Jagajeevan Dhatha Math Guramath Har Nisatharae ||3||
The Lover of His devotees, the Life of the World, the Lord bestows the Guru's Teachings upon the intellect, and one is emancipated. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੬
Raag Asa Guru Nanak Dev
ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
Man Sio Joojh Marai Prabh Paeae Manasa Manehi Samaeae ||
One who dies fighting against his own stubborn mind finds God, and the desires of the mind are quieted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੭
Raag Asa Guru Nanak Dev
ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
Naanak Kirapa Karae Jagajeevan Sehaj Bhae Liv Laeae ||4||16||
O Nanak, if the Life of the World bestows His Mercy, one is intuitively attuned to the Love of the Lord. ||4||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੬ ਪੰ. ੨੮
Raag Asa Guru Nanak Dev