Nudhar Kurehi Je Aapunee Thaa Nudhuree Sathigur Paaei-aa
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

This shabad is by Guru Nanak Dev in Raag Asa on Page 1020
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੪
Raag Asa Guru Nanak Dev


ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ

Nadhar Karehi Jae Apanee Tha Nadharee Sathigur Paeia ||

If the Merciful Lord shows His Mercy, then the True Guru is found.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੫
Raag Asa Guru Nanak Dev


ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ

Eaehu Jeeo Bahuthae Janam Bharanmia Tha Sathigur Sabadh Sunaeia ||

This soul wandered through countless incarnations, until the True Guru instructed it in the Word of the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੬
Raag Asa Guru Nanak Dev


ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ

Sathigur Jaevadd Dhatha Ko Nehee Sabh Suniahu Lok Sabaeia ||

There is no giver as great as the True Guru; hear this, all you people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੭
Raag Asa Guru Nanak Dev


ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ

Sathigur Miliai Sach Paeia Jinhee Vichahu Ap Gavaeia ||

Meeting the True Guru, the True Lord is found; He removes self-conceit from within,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੮
Raag Asa Guru Nanak Dev


ਜਿਨਿ ਸਚੋ ਸਚੁ ਬੁਝਾਇਆ ॥੪॥

Jin Sacho Sach Bujhaeia ||4||

And instructs us in the Truth of Truths. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੪੯
Raag Asa Guru Nanak Dev