Nudhee Naav Ko Sunjog Sujun Kutunb Logu
ਨਦੀ ਨਾਵ ਕੋ ਸੰਜੋਗ ਸੁਜਨ ਕੁਟੰਬ ਲੋਗੁ

This shabad is by Bhai Gurdas in Vaaran on Page 702
in Section 'Satsangath Utham Satgur Keree' of Amrit Keertan Gutka.

ਨਦੀ ਨਾਵ ਕੋ ਸੰਜੋਗ ਸੁਜਨ ਕੁਟੰਬ ਲੋਗੁ

Nadhee Nav Ko Sanjog Sujan Kuttanb Logu

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੯
Vaaran Bhai Gurdas


ਮਿਲਿਓ ਹੋਇਗੋ ਸੋਈ ਮਿਲੈ ਆਗੈ ਜਾਇਕੈ

Miliou Hoeigo Soee Milai Agai Jaeikai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੦
Vaaran Bhai Gurdas


ਅਸਨ ਬਸਨ ਧਨ ਸੰਗ ਚਲਤ ਚਲੇ॥

Asan Basan Dhhan Sang N Chalath Chalae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੧
Vaaran Bhai Gurdas


ਅਰਪੇ ਦੀਜੈ ਧਰਮਸਾਲਾ ਪਹੁਚਾਇਕੈ

Arapae Dheejai Dhharamasala Pahuchaeikai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੨
Vaaran Bhai Gurdas


ਆਠੋਜਾਮ ਸਾਠੋਘਰੀ ਨਿਹਫਲ ਮਾਇਆ ਮੋਹ

Athojam Sathogharee Nihafal Maeia Moha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੩
Vaaran Bhai Gurdas


ਸਫਲ ਪਲਕ ਸਾਧਸੰਗਤਿ ਸਮਾਇਕੈ

Safal Palak Sadhhasangath Samaeikai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੪
Vaaran Bhai Gurdas


ਮਲ ਮੂਤ੍ਰ ਧਾਰੀ ਅਉ ਬਿਕਾਰੀ ਨਿਰੰਕਾਰੀ ਹੋਤ॥

Mal Moothr Dhharee Ao Bikaree Nirankaree Hotha||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੫
Vaaran Bhai Gurdas


ਸਬਦ ਸੁਰਤਿ ਸਾਧਸੰਗ ਲਿਵ ਲਾਇਕੈ ॥੩੩੪॥

Sabadh Surath Sadhhasang Liv Laeikai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੨ ਪੰ. ੧੬
Vaaran Bhai Gurdas