Nudhuree Bhuguthaa Laihu Milaaee
ਨਦਰੀ ਭਗਤਾ ਲੈਹੁ ਮਿਲਾਏ ॥
in Section 'Satsangath Utham Satgur Keree' of Amrit Keertan Gutka.
ਮਾਰੂ ਮਹਲਾ ੩ ॥
Maroo Mehala 3 ||
Maaroo, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੮੭
Raag Maaroo Guru Amar Das
ਨਦਰੀ ਭਗਤਾ ਲੈਹੁ ਮਿਲਾਏ ॥
Nadharee Bhagatha Laihu Milaeae ||
By Your Grace, please unite with Your devotees.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੮੮
Raag Maaroo Guru Amar Das
ਭਗਤ ਸਲਾਹਨਿ ਸਦਾ ਲਿਵ ਲਾਏ ॥
Bhagath Salahan Sadha Liv Laeae ||
Your devotees ever praise You, lovingly focusing on You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੮੯
Raag Maaroo Guru Amar Das
ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥
Tho Saranaee Oubarehi Karathae Apae Mael Milaeia ||1||
In Your Sanctuary, they are saved, O Creator Lord; You unite them in Union with Yourself. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੦
Raag Maaroo Guru Amar Das
ਪੂਰੈ ਸਬਦਿ ਭਗਤਿ ਸੁਹਾਈ ॥
Poorai Sabadh Bhagath Suhaee ||
Sublime and exalted is devotion to the Perfect Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੧
Raag Maaroo Guru Amar Das
ਅੰਤਰਿ ਸੁਖੁ ਤੇਰੈ ਮਨਿ ਭਾਈ ॥
Anthar Sukh Thaerai Man Bhaee ||
Peace prevails within; they are pleasing to Your Mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੨
Raag Maaroo Guru Amar Das
ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥
Man Than Sachee Bhagathee Ratha Sachae Sio Chith Laeia ||2||
One whose mind and body are imbued with true devotion, focuses his consciousness on the True Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੩
Raag Maaroo Guru Amar Das
ਹਉਮੈ ਵਿਚਿ ਸਦ ਜਲੈ ਸਰੀਰਾ ॥
Houmai Vich Sadh Jalai Sareera ||
In egotism, the body is forever burning.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੪
Raag Maaroo Guru Amar Das
ਕਰਮੁ ਹੋਵੈ ਭੇਟੇ ਗੁਰੁ ਪੂਰਾ ॥
Karam Hovai Bhaettae Gur Poora ||
When God grants His Grace, one meets the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੫
Raag Maaroo Guru Amar Das
ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥
Anthar Agian Sabadh Bujhaeae Sathigur Thae Sukh Paeia ||3||
The Shabad dispels the spiritual ignorance within, and through the True Guru, one finds peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੬
Raag Maaroo Guru Amar Das
ਮਨਮੁਖੁ ਅੰਧਾ ਅੰਧੁ ਕਮਾਏ ॥
Manamukh Andhha Andhh Kamaeae ||
The blind, self-willed manmukh acts blindly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੭
Raag Maaroo Guru Amar Das
ਬਹੁ ਸੰਕਟ ਜੋਨੀ ਭਰਮਾਏ ॥
Bahu Sankatt Jonee Bharamaeae ||
He is in terrible trouble, and wanders in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੮
Raag Maaroo Guru Amar Das
ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥
Jam Ka Jaevarra Kadhae N Kattai Anthae Bahu Dhukh Paeia ||4||
He can never snap the noose of Death, and in the end, he suffers in horrible pain. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੯੯
Raag Maaroo Guru Amar Das
ਆਵਣ ਜਾਣਾ ਸਬਦਿ ਨਿਵਾਰੇ ॥
Avan Jana Sabadh Nivarae ||
Through the Shabad, one's comings and goings in reincarnation are ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੦
Raag Maaroo Guru Amar Das
ਸਚੁ ਨਾਮੁ ਰਖੈ ਉਰ ਧਾਰੇ ॥
Sach Nam Rakhai Our Dhharae ||
He keeps the True Name enshrined within his heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੧
Raag Maaroo Guru Amar Das
ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥
Gur Kai Sabadh Marai Man Marae Houmai Jae Samaeia ||5||
He dies in the Word of the Guru's Shabad, and conquers his mind; stilling his egotism, he merges in the Lord. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੨
Raag Maaroo Guru Amar Das
ਆਵਣ ਜਾਣੈ ਪਰਜ ਵਿਗੋਈ ॥
Avan Janai Paraj Vigoee ||
Coming and going, the people of the world are wasting away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੩
Raag Maaroo Guru Amar Das
ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥
Bin Sathigur Thhir Koe N Hoee ||
Without the True Guru, no one finds permanence and stability.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੪
Raag Maaroo Guru Amar Das
ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥
Anthar Joth Sabadh Sukh Vasia Jothee Joth Milaeia ||6||
The Shabad shines its Light deep within the self, and one dwells in peace; one's light merges into the Light. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੫
Raag Maaroo Guru Amar Das
ਪੰਚ ਦੂਤ ਚਿਤਵਹਿ ਵਿਕਾਰਾ ॥
Panch Dhooth Chithavehi Vikara ||
The five demons think of evil and corruption.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੬
Raag Maaroo Guru Amar Das
ਮਾਇਆ ਮੋਹ ਕਾ ਏਹੁ ਪਸਾਰਾ ॥
Maeia Moh Ka Eaehu Pasara ||
The expanse is the manifestation of emotional attachment to Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੭
Raag Maaroo Guru Amar Das
ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥
Sathigur Saevae Tha Mukath Hovai Panch Dhooth Vas Aeia ||7||
Serving the True Guru, one is liberated, and the five demons are put under his control. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੮
Raag Maaroo Guru Amar Das
ਬਾਝੁ ਗੁਰੂ ਹੈ ਮੋਹੁ ਗੁਬਾਰਾ ॥
Bajh Guroo Hai Mohu Gubara ||
Without the Guru, there is only the darkness of attachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੦੯
Raag Maaroo Guru Amar Das
ਫਿਰਿ ਫਿਰਿ ਡੁਬੈ ਵਾਰੋ ਵਾਰਾ ॥
Fir Fir Ddubai Varo Vara ||
Over and over, time and time again, they are drowned.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧ ੧੦
Raag Maaroo Guru Amar Das
ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥
Sathigur Bhaettae Sach Dhrirraeae Sach Nam Man Bhaeia ||8||
Meeting the True Guru, Truth is implanted within, and the True Name becomes pleasing to the mind. ||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੧
Raag Maaroo Guru Amar Das
ਸਾਚਾ ਦਰੁ ਸਾਚਾ ਦਰਵਾਰਾ ॥
Sacha Dhar Sacha Dharavara ||
True is His Door, and True is His Court, His Royal Darbaar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੨
Raag Maaroo Guru Amar Das
ਸਚੇ ਸੇਵਹਿ ਸਬਦਿ ਪਿਆਰਾ ॥
Sachae Saevehi Sabadh Piara ||
The true ones serve Him, through the Beloved Word of the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੩
Raag Maaroo Guru Amar Das
ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥
Sachee Dhhun Sachae Gun Gava Sachae Mahi Samaeia ||9||
Singing the Glorious Praises of the True Lord, in the true melody, I am immersed and absorbed in Truth. ||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੪
Raag Maaroo Guru Amar Das
ਘਰੈ ਅੰਦਰਿ ਕੋ ਘਰੁ ਪਾਏ ॥
Gharai Andhar Ko Ghar Paeae ||
Deep within the home of the self, one finds the home of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੫
Raag Maaroo Guru Amar Das
ਗੁਰ ਕੈ ਸਬਦੇ ਸਹਜਿ ਸੁਭਾਏ ॥
Gur Kai Sabadhae Sehaj Subhaeae ||
Through the Word of the Guru's Shabad, one easily, intuitively finds it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੬
Raag Maaroo Guru Amar Das
ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥
Outhhai Sog Vijog N Viapai Sehajae Sehaj Samaeia ||10||
There, one is not afflicted with sorrow or separation; merge into the Celestial Lord with intuitive ease. ||10||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੭
Raag Maaroo Guru Amar Das
ਦੂਜੈ ਭਾਇ ਦੁਸਟਾ ਕਾ ਵਾਸਾ ॥
Dhoojai Bhae Dhusatta Ka Vasa ||
The evil people live in the love of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੮
Raag Maaroo Guru Amar Das
ਭਉਦੇ ਫਿਰਹਿ ਬਹੁ ਮੋਹ ਪਿਆਸਾ ॥
Bhoudhae Firehi Bahu Moh Piasa ||
They wander around, totally attached and thirsty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੧੯
Raag Maaroo Guru Amar Das
ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥
Kusangath Behehi Sadha Dhukh Pavehi Dhukho Dhukh Kamaeia ||11||
They sit in evil gatherings, and suffer in pain forever; they earn pain, nothing but pain. ||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੦
Raag Maaroo Guru Amar Das
ਸਤਿਗੁਰ ਬਾਝਹੁ ਸੰਗਤਿ ਨ ਹੋਈ ॥
Sathigur Bajhahu Sangath N Hoee ||
Without the True Guru, there is no Sangat, no Congregation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੧
Raag Maaroo Guru Amar Das
ਬਿਨੁ ਸਬਦੇ ਪਾਰੁ ਨ ਪਾਏ ਕੋਈ ॥
Bin Sabadhae Par N Paeae Koee ||
Without the Shabad, no one can cross over to the other side.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੨
Raag Maaroo Guru Amar Das
ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥
Sehajae Gun Ravehi Dhin Rathee Jothee Joth Milaeia ||12||
One who intuitively chants God's Glorious Praises day and night - his light merges into the Light. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੩
Raag Maaroo Guru Amar Das
ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥
Kaeia Birakh Pankhee Vich Vasa ||
The body is the tree; the bird of the soul dwells within it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੪
Raag Maaroo Guru Amar Das
ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥
Anmrith Chugehi Gur Sabadh Nivasa ||
It drinks in the Ambrosial Nectar, resting in the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੫
Raag Maaroo Guru Amar Das
ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥
Ouddehi N Moolae N Avehi N Jahee Nij Ghar Vasa Paeia ||13||
It never flies away, and it does not come or go; it dwells within the home of its own self. ||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੬
Raag Maaroo Guru Amar Das
ਕਾਇਆ ਸੋਧਹਿ ਸਬਦੁ ਵੀਚਾਰਹਿ ॥
Kaeia Sodhhehi Sabadh Veecharehi ||
Purify the body, and contemplate the Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੭
Raag Maaroo Guru Amar Das
ਮੋਹ ਠਗਉਰੀ ਭਰਮੁ ਨਿਵਾਰਹਿ ॥
Moh Thagouree Bharam Nivarehi ||
Remove the poisonous drug of emotional attachment, and eradicate doubt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੮
Raag Maaroo Guru Amar Das
ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥
Apae Kirapa Karae Sukhadhatha Apae Mael Milaeia ||14||
The Giver of peace Himself bestows His Mercy, and unites us in Union with Himself. ||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੨੯
Raag Maaroo Guru Amar Das
ਸਦ ਹੀ ਨੇੜੈ ਦੂਰਿ ਨ ਜਾਣਹੁ ॥
Sadh Hee Naerrai Dhoor N Janahu ||
He is always near at hand; He is never far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੦
Raag Maaroo Guru Amar Das
ਗੁਰ ਕੈ ਸਬਦਿ ਨਜੀਕਿ ਪਛਾਣਹੁ ॥
Gur Kai Sabadh Najeek Pashhanahu ||
Through the Word of the Guru's Shabad, realize that He is very near.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੧
Raag Maaroo Guru Amar Das
ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥
Bigasai Kamal Kiran Paragasai Paragatt Kar Dhaekhaeia ||15||
Your heart-lotus shall blossom forth, and the ray of God's Divine Light shall illuminate your heart; He shall be revealed to You. ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੨
Raag Maaroo Guru Amar Das
ਆਪੇ ਕਰਤਾ ਸਚਾ ਸੋਈ ॥
Apae Karatha Sacha Soee ||
The True Lord is Himself the Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੩
Raag Maaroo Guru Amar Das
ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥
Apae Mar Jeevalae Avar N Koee ||
He Himself kills, and gives life; there is no other at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੪
Raag Maaroo Guru Amar Das
ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥
Naanak Nam Milai Vaddiaee Ap Gavae Sukh Paeia ||16||2||24||
O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੯ ਪੰ. ੧੩੫
Raag Maaroo Guru Amar Das