Numusukaar Gurudhev Ko Suthunaam Jis Munthr Sunaayaa
ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ॥
in Section 'Satgur Guni Nidhaan Heh' of Amrit Keertan Gutka.
ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ॥
Namasakar Guradhaev Ko Sathanam Jis Manthr Sunaya||
I bow before the Guru (Guru Nanak Dev) who recited the satinam mantra(for the world).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨੫
Vaaran Bhai Gurdas
ਭਵਜਲ ਵਿੱਚੋਂ ਕੱਢਕੇ ਮੁਕਤਿ ਪਦਾਰਥ ਮਾਂਹਿ ਸਮਾਯਾ॥
Bhavajal Vchion Kadtakae Mukath Padharathh Manhi Samaya||
Getting (the creatures) across the world ocean He raptly merged them in liberation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨੬
Vaaran Bhai Gurdas
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥
Janam Maran Bho Kattia Sansa Rog Vijog Mittaya||
He destroyed the fear of transmigration and decimated the malady of doubt and separation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨੭
Vaaran Bhai Gurdas
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖ ਸਬਾਯਾ॥
Sansa Eih Sansar Hai Janam Maran Vich Dhukh Sabaya||
The world is only illusion which carried with it much of birth, death and sufferings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨੮
Vaaran Bhai Gurdas
ਜਮਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਯਾ॥
Jamadhandd Siron N Outharai Sakath Dhurajan Janam Gavaya||
The fear of the rod of Yama is not dispelled and the sakts, the followers of the goddess, have lost their lives in vain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੨੯
Vaaran Bhai Gurdas
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤਿ ਕਰਾਯਾ॥
Charan Gehae Guradhaev Kae Sath Sabadh Dhae Mukath Karaya||
Those who have caught hold of the feet of the Guru have been liberated through the true Word.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੩੦
Vaaran Bhai Gurdas
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥
Bhae Bhagath Gurapurab Kar Nam Dhan Eishanan Dhrirraya||
Now being full of loving devotion they celebrate the gurprubs (anniversaries of the Gurus) and their acts of rememberance of God, charity and holy ablutions, inspire others also.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੩੧
Vaaran Bhai Gurdas
ਜੇਹਾ ਬੀਉ ਤੇਹਾ ਫਲ ਪਾਯਾ ॥੧॥
Jaeha Beeo Thaeha Fal Paya ||a||
As someone sows, so he reaps.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੯ ਪੰ. ੩੨
Vaaran Bhai Gurdas