Numusukaar Thaa Ko Lukh Baar
ਨਮਸਕਾਰ ਤਾ ਕਉ ਲਖ ਬਾਰ ॥
in Section 'Hor Beanth Shabad' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧
Raag Bhaira-o Guru Arjan Dev
ਨਮਸਕਾਰ ਤਾ ਕਉ ਲਖ ਬਾਰ ॥
Namasakar Tha Ko Lakh Bar ||
I bow in humble worship, tens of thousands of times.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੨
Raag Bhaira-o Guru Arjan Dev
ਇਹੁ ਮਨੁ ਦੀਜੈ ਤਾ ਕਉ ਵਾਰਿ ॥
Eihu Man Dheejai Tha Ko Var ||
I offer this mind as a sacrifice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੩
Raag Bhaira-o Guru Arjan Dev
ਸਿਮਰਨਿ ਤਾ ਕੈ ਮਿਟਹਿ ਸੰਤਾਪ ॥
Simaran Tha Kai Mittehi Santhap ||
Meditating in remembrance on Him, sufferings are erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੪
Raag Bhaira-o Guru Arjan Dev
ਹੋਇ ਅਨੰਦੁ ਨ ਵਿਆਪਹਿ ਤਾਪ ॥੧॥
Hoe Anandh N Viapehi Thap ||1||
Bliss wells up, and no disease is contracted. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੫
Raag Bhaira-o Guru Arjan Dev
ਐਸੋ ਹੀਰਾ ਨਿਰਮਲ ਨਾਮ ॥
Aiso Heera Niramal Nam ||
Such is the diamond, the Immaculate Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੬
Raag Bhaira-o Guru Arjan Dev
ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥
Jas Japath Pooran Sabh Kam ||1|| Rehao ||
Chanting it, all works are perfectly completed. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੭
Raag Bhaira-o Guru Arjan Dev
ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥
Ja Kee Dhrisatt Dhukh Ddaera Dtehai ||
Beholding Him, the house of pain is demolished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੮
Raag Bhaira-o Guru Arjan Dev
ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥
Anmrith Nam Seethal Man Gehai ||
The mind seizes the cooling, soothing, Ambrosial Nectar of the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੯
Raag Bhaira-o Guru Arjan Dev
ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥
Anik Bhagath Ja Kae Charan Poojaree ||
Millions of devotees worship His Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੦
Raag Bhaira-o Guru Arjan Dev
ਸਗਲ ਮਨੋਰਥ ਪੂਰਨਹਾਰੀ ॥੨॥
Sagal Manorathh Pooraneharee ||2||
He is the Fulfiller of all the mind's desires. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੧
Raag Bhaira-o Guru Arjan Dev
ਖਿਨ ਮਹਿ ਊਣੇ ਸੁਭਰ ਭਰਿਆ ॥
Khin Mehi Oonae Subhar Bharia ||
In an instant, He fills the empty to over-flowing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੨
Raag Bhaira-o Guru Arjan Dev
ਖਿਨ ਮਹਿ ਸੂਕੇ ਕੀਨੇ ਹਰਿਆ ॥
Khin Mehi Sookae Keenae Haria ||
In an instant, He transforms the dry into green.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੩
Raag Bhaira-o Guru Arjan Dev
ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥
Khin Mehi Nithhavae Ko Dheeno Thhan ||
In an instant, He gives the homeless a home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੪
Raag Bhaira-o Guru Arjan Dev
ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥
Khin Mehi Nimanae Ko Dheeno Man ||3||
In an instant, He bestows honor on the dishonored. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੫
Raag Bhaira-o Guru Arjan Dev
ਸਭ ਮਹਿ ਏਕੁ ਰਹਿਆ ਭਰਪੂਰਾ ॥
Sabh Mehi Eaek Rehia Bharapoora ||
The One Lord is totally pervading and permeating all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੬
Raag Bhaira-o Guru Arjan Dev
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥
So Japai Jis Sathigur Poora ||
He alone meditates on the Lord, whose True Guru is Perfect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੭
Raag Bhaira-o Guru Arjan Dev
ਹਰਿ ਕੀਰਤਨੁ ਤਾ ਕੋ ਆਧਾਰੁ ॥
Har Keerathan Tha Ko Adhhar ||
Such a person has the Kirtan of the Lord's Praises for his Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੮
Raag Bhaira-o Guru Arjan Dev
ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥
Kahu Naanak Jis Ap Dhaeiar ||4||13||26||
Says Nanak, the Lord Himself is merciful to him. ||4||13||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੩ ਪੰ. ੧੯
Raag Bhaira-o Guru Arjan Dev