Nuroo Murai Nur Kaam Na Aavai
ਨਰੂ ਮਰੈ ਨਰੁ ਕਾਮਿ ਨ ਆਵੈ ॥
in Section 'Jo Aayaa So Chalsee' of Amrit Keertan Gutka.
ਗੋਂਡ ॥
Gonadd ||
Gond:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੨
Raag Gond Bhagat Kabir
ਨਰੂ ਮਰੈ ਨਰੁ ਕਾਮਿ ਨ ਆਵੈ ॥
Naroo Marai Nar Kam N Avai ||
When a man dies, he is of no use to anyone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੩
Raag Gond Bhagat Kabir
ਪਸੂ ਮਰੈ ਦਸ ਕਾਜ ਸਵਾਰੈ ॥੧॥
Pasoo Marai Dhas Kaj Savarai ||1||
But when an animal dies, it is used in ten ways. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੪
Raag Gond Bhagat Kabir
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥
Apanae Karam Kee Gath Mai Kia Jano ||
What do I know, about the state of my karma?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੫
Raag Gond Bhagat Kabir
ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥
Mai Kia Jano Baba Rae ||1|| Rehao ||
What do I know, O Baba? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੬
Raag Gond Bhagat Kabir
ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥
Hadd Jalae Jaisae Lakaree Ka Thoola ||
His bones burn, like a bundle of logs;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੭
Raag Gond Bhagat Kabir
ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥
Kaes Jalae Jaisae Ghas Ka Poola ||2||
His hair burns like a bale of hay. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੮
Raag Gond Bhagat Kabir
ਕਹੁ ਕਬੀਰ ਤਬ ਹੀ ਨਰੁ ਜਾਗੈ ॥
Kahu Kabeer Thab Hee Nar Jagai ||
Says Kabeer, the man wakes up,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੯
Raag Gond Bhagat Kabir
ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥
Jam Ka Ddandd Moondd Mehi Lagai ||3||2||
Only when the Messenger of Death hits him over the head with his club. ||3||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੨੦
Raag Gond Bhagat Kabir