Oochaa Agum Apaar Prubh Kuthun Na Jaae Akuth
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
in Section 'Apne Sevak Kee Aape Rake' of Amrit Keertan Gutka.
ਜੈਤਸਰੀ ਮਹਲਾ ੫ ਘਰੁ ੨ ਛੰਤ
Jaithasaree Mehala 5 Ghar 2 Shhantha
Jaitsree, Fifth Mehl, Second House, Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੧੯
Raag Jaitsiri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੨੦
Raag Jaitsiri Guru Arjan Dev
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੨੧
Raag Jaitsiri Guru Arjan Dev
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥
Oocha Agam Apar Prabh Kathhan N Jae Akathh ||
God is lofty, unapproachable and infinite. He is indescribable - He cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੨੨
Raag Jaitsiri Guru Arjan Dev
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥
Naanak Prabh Saranagathee Rakhan Ko Samarathh ||1||
Nanak seeks the Sanctuary of God, who is all-powerful to save us. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੧ ਪੰ. ੨੩
Raag Jaitsiri Guru Arjan Dev