Oothuth Baithuth Sovuth Dhi-aa-ee-ai
ਊਠਤ ਬੈਠਤ ਸੋਵਤ ਧਿਆਈਐ ॥
in Section 'Ootuth Behtuth Sovath Naam' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੪
Raag Asa Guru Arjan Dev
ਊਠਤ ਬੈਠਤ ਸੋਵਤ ਧਿਆਈਐ ॥
Oothath Baithath Sovath Dhhiaeeai ||
While standing up, and sitting down, and even while asleep, meditate on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੫
Raag Asa Guru Arjan Dev
ਮਾਰਗਿ ਚਲਤ ਹਰੇ ਹਰਿ ਗਾਈਐ ॥੧॥
Marag Chalath Harae Har Gaeeai ||1||
Walking on the Way, sing the Praises of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੬
Raag Asa Guru Arjan Dev
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥
Sravan Suneejai Anmrith Kathha ||
With your ears, listen to the Ambrosial Sermon.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੭
Raag Asa Guru Arjan Dev
ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥
Jas Sunee Man Hoe Anandha Dhookh Rog Man Sagalae Lathha ||1|| Rehao ||
Listening to it, your mind shall be filled with bliss, and the troubles and diseases of your mind shall all depart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੮
Raag Asa Guru Arjan Dev
ਕਾਰਜਿ ਕਾਮਿ ਬਾਟ ਘਾਟ ਜਪੀਜੈ ॥
Karaj Kam Batt Ghatt Japeejai ||
While you work at your job, on the road and at the beach, meditate and chant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੯
Raag Asa Guru Arjan Dev
ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥
Gur Prasadh Har Anmrith Peejai ||2||
By Guru's Grace, drink in the Ambrosial Essence of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੧੦
Raag Asa Guru Arjan Dev
ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥
Dhinas Rain Har Keerathan Gaeeai ||
The humble being who sings the Kirtan of the Lord's Praises, day and night,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੧੧
Raag Asa Guru Arjan Dev
ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥
So Jan Jam Kee Vatt N Paeeai ||3||
Does not have to go with the Messenger of Death. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੧੨
Raag Asa Guru Arjan Dev
ਆਠ ਪਹਰ ਜਿਸੁ ਵਿਸਰਹਿ ਨਾਹੀ ॥
Ath Pehar Jis Visarehi Nahee ||
One who does not forget the Lord, twenty-four hours a day, is emancipated;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੧੩
Raag Asa Guru Arjan Dev
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥
Gath Hovai Naanak This Lag Paee ||4||10||61||
O Nanak, I fall at his feet. ||4||10||61||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੭੮ ਪੰ. ੧੪
Raag Asa Guru Arjan Dev