Ouankaar Akaar Aap Hai Hosee Bhee Aapai
ਓਅੰਕਾਰ ਅਕਾਰ ਆਪਿ ਹੈ ਹੋਸੀ ਭੀ ਆਪੈ॥

This shabad is by Bhai Gurdas in Vaaran on Page 985
in Section 'Kaaraj Sagal Savaaray' of Amrit Keertan Gutka.

ਓਅੰਕਾਰ ਅਕਾਰ ਆਪਿ ਹੈ ਹੋਸੀ ਭੀ ਆਪੈ॥

Ouankar Akar Ap Hai Hosee Bhee Apai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੪
Vaaran Bhai Gurdas


ਓਹੀ ਉਪਾਵਨਹਾਰੁ ਹੈ ਗੁਰ ਸਬਦੀ ਜਾਪੈ॥

Ouhee Oupavanehar Hai Gur Sabadhee Japai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੫
Vaaran Bhai Gurdas


ਖਿਨ ਮਹਿੰ ਢਾਹਿ ਉਸਾਰਦਾ ਤਿਸੁ ਭਾਉ ਬਿਆਪੈ॥

Khin Mehin Dtahi Ousaradha This Bhao N Biapai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੬
Vaaran Bhai Gurdas


ਕਲੀ ਕਾਲ ਗੁਰੁ ਸੇਵੀਐ ਨਹੀਂ ਦੁਖ ਸੰਤਾਪੈ॥

Kalee Kal Gur Saeveeai Neheen Dhukh Santhapai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੭
Vaaran Bhai Gurdas


ਸਭ ਜਗੁ ਤੇਰਾ ਖੇਲੁ ਹੈ ਤੂੰ ਗੁਣੀ ਗਹੇਲਾ॥

Sabh Jag Thaera Khael Hai Thoon Gunee Gehaela||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੮
Vaaran Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੭॥

Vah Vah Gobindh Singh Apae Gur Chaela ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੫ ਪੰ. ੧੯
Vaaran Bhai Gurdas