Ouankaar Eek Dhun Eekai Eekai Raag Alaapai
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
in Section 'Keertan Nirmolak Heera' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧
Raag Raamkali Guru Arjan Dev
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
Ouankar Eaek Dhhun Eaekai Eaekai Rag Alapai ||
He sings the song of the One Universal Creator; he sings the tune of the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੨
Raag Raamkali Guru Arjan Dev
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
Eaeka Dhaesee Eaek Dhikhavai Eaeko Rehia Biapai ||
He lives in the land of the One Lord, shows the way to the One Lord, and remains attuned to the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੩
Raag Raamkali Guru Arjan Dev
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
Eaeka Surath Eaeka Hee Saeva Eaeko Gur Thae Japai ||1||
He centers his consciousness on the One Lord, and serves only the One Lord, who is known through the Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੪
Raag Raamkali Guru Arjan Dev
ਭਲੋ ਭਲੋ ਰੇ ਕੀਰਤਨੀਆ ॥
Bhalo Bhalo Rae Keerathaneea ||
Blessed and good is such a kirtanee, who sings such Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੫
Raag Raamkali Guru Arjan Dev
ਰਾਮ ਰਮਾ ਰਾਮਾ ਗੁਨ ਗਾਉ ॥
Ram Rama Rama Gun Gao ||
He sings the Glorious Praises of the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੬
Raag Raamkali Guru Arjan Dev
ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
Shhodd Maeia Kae Dhhandhh Suao ||1|| Rehao ||
And renounces the entanglements and pursuits of Maya. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੭
Raag Raamkali Guru Arjan Dev
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥
Panch Bajithr Karae Santhokha Sath Sura Lai Chalai ||
He makes the five virtues, like contentment, his musical instruments, and plays the seven notes of the love of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੮
Raag Raamkali Guru Arjan Dev
ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥
Baja Man Than Thaj Thana Pao N Beega Ghalai ||
The notes he plays are the renunciation of pride and power; his feet keep the beat on the straight path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੯
Raag Raamkali Guru Arjan Dev
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥
Faeree Faer N Hovai Kab Hee Eaek Sabadh Bandhh Palai ||2||
He does not enter the cycle of reincarnation ever again; he keeps the One Word of the Shabad tied to the hem of his robe. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੦
Raag Raamkali Guru Arjan Dev
ਨਾਰਦੀ ਨਰਹਰ ਜਾਣਿ ਹਦੂਰੇ ॥
Naradhee Narehar Jan Hadhoorae ||
To play like Naarad, is to know that the Lord is ever-present.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੧
Raag Raamkali Guru Arjan Dev
ਘੂੰਘਰ ਖੜਕੁ ਤਿਆਗਿ ਵਿਸੂਰੇ ॥
Ghoonghar Kharrak Thiag Visoorae ||
The tinkling of the ankle bells is the shedding of sorrows and worries.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੨
Raag Raamkali Guru Arjan Dev
ਸਹਜ ਅਨੰਦ ਦਿਖਾਵੈ ਭਾਵੈ ॥
Sehaj Anandh Dhikhavai Bhavai ||
The dramatic gestures of acting are celestial bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੩
Raag Raamkali Guru Arjan Dev
ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥
Eaehu Nirathikaree Janam N Avai ||3||
Such a dancer is not reincarnated again. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੪
Raag Raamkali Guru Arjan Dev
ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ॥
Jae Ko Apanae Thakur Bhavai || Kott Madhh Eaehu Keerathan Gavai ||
If anyone, out of millions of people, becomes pleasing to his Lord and Master, he sings the Lord's Praises in this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੫
Raag Raamkali Guru Arjan Dev
ਸਾਧਸੰਗਤਿ ਕੀ ਜਾਵਉ ਟੇਕ ॥
Sadhhasangath Kee Javo Ttaek ||
I have taken the Support of the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੬
Raag Raamkali Guru Arjan Dev
ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥
Kahu Naanak This Keerathan Eaek ||4||8||
Says Nanak, the Kirtan of the One Lord's Praises are sung there. ||4||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੯ ਪੰ. ੧੭
Raag Raamkali Guru Arjan Dev