Ouburuth Raajaa Raam Kee Surunee
ਉਬਰਤ ਰਾਜਾ ਰਾਮ ਕੀ ਸਰਣੀ ॥
in Section 'Aisaa Kaahe Bhool Paray' of Amrit Keertan Gutka.
ਗਉੜੀ ਮਾਲਾ ਮਹਲਾ ੫ ॥
Gourree Mala Mehala 5 ||
Gauree Maalaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੧੬
Raag Gauri Guru Arjan Dev
ਉਬਰਤ ਰਾਜਾ ਰਾਮ ਕੀ ਸਰਣੀ ॥
Oubarath Raja Ram Kee Saranee ||
Those who take to the Sanctuary of the Lord, the King, are saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੧੭
Raag Gauri Guru Arjan Dev
ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
Sarab Lok Maeia Kae Manddal Gir Gir Parathae Dhharanee ||1|| Rehao ||
All other people, in the mansion of Maya, fall flat on their faces on the ground. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੧੮
Raag Gauri Guru Arjan Dev
ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥
Sasath Sinmrith Baedh Beecharae Meha Purakhan Eio Kehia ||
The great men have studied the Shaastras, the Simritees and the Vedas, and they have said this:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੧੯
Raag Gauri Guru Arjan Dev
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥
Bin Har Bhajan Nahee Nisathara Sookh N Kinehoon Lehia ||1||
"Without the Lord's meditation, there is no emancipation, and no one has ever found peace."||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੦
Raag Gauri Guru Arjan Dev
ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥
Theen Bhavan Kee Lakhamee Joree Boojhath Nahee Leharae ||
People may accumulate the wealth of the three worlds, but the waves of greed are still not subdued.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੧
Raag Gauri Guru Arjan Dev
ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥
Bin Har Bhagath Keha Thhith Pavai Firatho Peharae Peharae ||2||
Without devotional worship of the Lord, where can anyone find stability? People wander around endlessly. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੨
Raag Gauri Guru Arjan Dev
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥
Anik Bilas Karath Man Mohan Pooran Hoth N Kama ||
People engage in all sorts of mind-enticing pastimes, but their passions are not fulfilled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੩
Raag Gauri Guru Arjan Dev
ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥
Jalatho Jalatho Kabehoo N Boojhath Sagal Brithhae Bin Nama ||3||
They burn and burn, and are never satisfied; without the Lord's Name, it is all useless. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੪
Raag Gauri Guru Arjan Dev
ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥
Har Ka Nam Japahu Maerae Meetha Eihai Sar Sukh Poora ||
Chant the Name of the Lord, my friend; this is the essence of perfect peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੫
Raag Gauri Guru Arjan Dev
ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥
Sadhhasangath Janam Maran Nivarai Naanak Jan Kee Dhhoora ||4||4||162||
In the Saadh Sangat, the Company of the Holy, birth and death are ended. Nanak is the dust of the feet of the humble. ||4||4||162||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੭ ਪੰ. ੨੬
Raag Gauri Guru Arjan Dev