Oudhuk Sumundh Sulul Kee Saakhi-aa Nudhee Thurung Sumaavehige
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥

This shabad is by Bhagat Kabir in Raag Maaroo on Page 782
in Section 'Gursikh Janam Savaar Dargeh Chaliaa' of Amrit Keertan Gutka.

ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ

Oudhak Samundh Salal Kee Sakhia Nadhee Tharang Samavehigae ||

Like drops of water in the water of the ocean, and like waves in the stream, I merge in the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੪
Raag Maaroo Bhagat Kabir


ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥

Sunnehi Sunn Milia Samadharasee Pavan Roop Hoe Javehigae ||1||

Merging my being into the Absolute Being of God, I have become impartial and transparent, like the air. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੫
Raag Maaroo Bhagat Kabir


ਬਹੁਰਿ ਹਮ ਕਾਹੇ ਆਵਹਿਗੇ

Bahur Ham Kahae Avehigae ||

Why should I come into the world again?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੬
Raag Maaroo Bhagat Kabir


ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ

Avan Jana Hukam Thisai Ka Hukamai Bujh Samavehigae ||1|| Rehao ||

Coming and going is by the Hukam of His Command; realizing His Hukam, I shall merge in Him. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੭
Raag Maaroo Bhagat Kabir


ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ

Jab Chookai Panch Dhhath Kee Rachana Aisae Bharam Chukavehigae ||

When the body, formed of the five elements, perishes, then any such doubts shall end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੮
Raag Maaroo Bhagat Kabir


ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥

Dharasan Shhodd Bheae Samadharasee Eaeko Nam Dhhiavehigae ||2||

Giving up the different schools of philosophy, I look upon all equally; I meditate only on the One Name. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੯
Raag Maaroo Bhagat Kabir


ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ

Jith Ham Laeae Thith Hee Lagae Thaisae Karam Kamavehigae ||

Whatever I am attached to, to that I am attached; such are the deeds I do.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੦
Raag Maaroo Bhagat Kabir


ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥

Har Jee Kirapa Karae Jo Apanee Tha Gur Kae Sabadh Samavehigae ||3||

When the Dear Lord grants His Grace, then I am merged in the Word of the Guru's Shabad. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੧
Raag Maaroo Bhagat Kabir


ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਹੋਈ

Jeevath Marahu Marahu Fun Jeevahu Punarap Janam N Hoee ||

Die while yet alive, and by so dying, be alive; thus you shall not be reborn again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੨
Raag Maaroo Bhagat Kabir


ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥

Kahu Kabeer Jo Nam Samanae Sunn Rehia Liv Soee ||4||4||

Says Kabeer, whoever is absorbed in the Naam remains lovingly absorbed in the Primal, Absolute Lord. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੩
Raag Maaroo Bhagat Kabir