Oudhum Kar Har Jaapunaa Vudubhaagee Dhun Khaat
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
in Section 'Gursikh Janam Savaar Dargeh Chaliaa' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੧
Sri Raag Guru Arjan Dev
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
Oudham Kar Har Japana Vaddabhagee Dhhan Khatt ||
Make the effort, and chant the Lord's Name. O very fortunate ones, earn this wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੨
Sri Raag Guru Arjan Dev
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥
Santhasang Har Simarana Mal Janam Janam Kee Katt ||1||
In the Society of the Saints, meditate in remembrance on the Lord, and wash off the filth of countless incarnations. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੩
Sri Raag Guru Arjan Dev
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
Man Maerae Ram Nam Jap Jap ||
O my mind, chant and meditate on the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੪
Sri Raag Guru Arjan Dev
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
Man Eishhae Fal Bhunch Thoo Sabh Chookai Sog Santhap || Rehao ||
Enjoy the fruits of your mind's desires; all suffering and sorrow shall depart. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੫
Sri Raag Guru Arjan Dev
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥
Jis Karan Than Dhharia So Prabh Dditha Nal ||
For His sake, you assumed this body; see God always with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੬
Sri Raag Guru Arjan Dev
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
Jal Thhal Meheeal Pooria Prabh Apanee Nadhar Nihal ||2||
God is pervading the water, the land and the sky; He sees all with His Glance of Grace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੭
Sri Raag Guru Arjan Dev
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
Man Than Niramal Hoeia Lagee Sach Pareeth ||
The mind and body become spotlessly pure, enshrining love for the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੮
Sri Raag Guru Arjan Dev
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥
Charan Bhajae Parabreham Kae Sabh Jap Thap Thin Hee Keeth ||3||
One who dwells upon the Feet of the Supreme Lord God has truly performed all meditations and austerities. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੯
Sri Raag Guru Arjan Dev
ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
Rathan Javaehar Manika Anmrith Har Ka Nao ||
The Ambrosial Name of the Lord is a Gem, a Jewel, a Pearl.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੧੦
Sri Raag Guru Arjan Dev
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥
Sookh Sehaj Anandh Ras Jan Naanak Har Gun Gao ||4||17||87||
The essence of intuitive peace and bliss is obtained, O servant Nanak, by singing the Glories of God. ||4||17||87||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੦ ਪੰ. ੧੧
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੦
Sri Raag Guru Arjan Dev
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
Oudham Kar Har Japana Vaddabhagee Dhhan Khatt ||
Make the effort, and chant the Lord's Name. O very fortunate ones, earn this wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੧
Sri Raag Guru Arjan Dev
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥
Santhasang Har Simarana Mal Janam Janam Kee Katt ||1||
In the Society of the Saints, meditate in remembrance on the Lord, and wash off the filth of countless incarnations. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੨
Sri Raag Guru Arjan Dev
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
Man Maerae Ram Nam Jap Jap ||
O my mind, chant and meditate on the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੩
Sri Raag Guru Arjan Dev
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
Man Eishhae Fal Bhunch Thoo Sabh Chookai Sog Santhap || Rehao ||
Enjoy the fruits of your mind's desires; all suffering and sorrow shall depart. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੪
Sri Raag Guru Arjan Dev
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥
Jis Karan Than Dhharia So Prabh Dditha Nal ||
For His sake, you assumed this body; see God always with you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੫
Sri Raag Guru Arjan Dev
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
Jal Thhal Meheeal Pooria Prabh Apanee Nadhar Nihal ||2||
God is pervading the water, the land and the sky; He sees all with His Glance of Grace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੬
Sri Raag Guru Arjan Dev
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
Man Than Niramal Hoeia Lagee Sach Pareeth ||
The mind and body become spotlessly pure, enshrining love for the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੭
Sri Raag Guru Arjan Dev
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥
Charan Bhajae Parabreham Kae Sabh Jap Thap Thin Hee Keeth ||3||
One who dwells upon the Feet of the Supreme Lord God has truly performed all meditations and austerities. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੮
Sri Raag Guru Arjan Dev
ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
Rathan Javaehar Manika Anmrith Har Ka Nao ||
The Ambrosial Name of the Lord is a Gem, a Jewel, a Pearl.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੨੯
Sri Raag Guru Arjan Dev
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥
Sookh Sehaj Anandh Ras Jan Naanak Har Gun Gao ||4||17||87||
The essence of intuitive peace and bliss is obtained, O servant Nanak, by singing the Glories of God. ||4||17||87||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੭ ਪੰ. ੩੦
Sri Raag Guru Arjan Dev