Oudhum Kuro Kuraavuhu Thaakur Pekhuth Saadhoo Sung
ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

This shabad is by Guru Arjan Dev in Raag Asa on Page 74
in Section 'Dho-e Kar Jor Karo Ardaas' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧
Raag Asa Guru Arjan Dev


ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ

Oudham Karo Karavahu Thakur Paekhath Sadhhoo Sang ||

I make the effort, as You cause me to do, my Lord and Master, to behold You in the Saadh Sangat, the Company of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੨
Raag Asa Guru Arjan Dev


ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥

Har Har Nam Charavahu Rangan Apae Hee Prabh Rang ||1||

I am imbued with the color of the Love of the Lord, Har, Har; God Himself has colored me in His Love. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੩
Raag Asa Guru Arjan Dev


ਮਨ ਮਹਿ ਰਾਮ ਨਾਮਾ ਜਾਪਿ

Man Mehi Ram Nama Jap ||

I chant the Lord's Name within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੪
Raag Asa Guru Arjan Dev


ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ

Kar Kirapa Vasahu Maerai Hiradhai Hoe Sehaee Ap ||1|| Rehao ||

Bestow Your Mercy, and dwell within my heart; please, become my Helper. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੫
Raag Asa Guru Arjan Dev


ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ

Sun Sun Nam Thumara Preetham Prabh Paekhan Ka Chao ||

Listening continually to Your Name, O Beloved God, I yearn to behold You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੬
Raag Asa Guru Arjan Dev


ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥

Dhaeia Karahu Kiram Apunae Ko Eihai Manorathh Suao ||2||

Please, be kind to me - I am just a worm. This is my object and purpose. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੭
Raag Asa Guru Arjan Dev


ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ

Than Dhhan Thaera Thoon Prabh Maera Hamarai Vas Kishh Nahi ||

My body and wealth are Yours; You are my God - nothing is in my power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੮
Raag Asa Guru Arjan Dev


ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥

Jio Jio Rakhehi Thio Thio Rehana Thaera Dheea Khahi ||3||

As You keep me, so do I live; I eat what You give me. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੯
Raag Asa Guru Arjan Dev


ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ

Janam Janam Kae Kilavikh Kattai Majan Har Jan Dhhoor ||

The sins of countless incarnations are washed away, by bathing in the dust of the Lord's humble servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੦
Raag Asa Guru Arjan Dev


ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥

Bhae Bhagath Bharam Bho Nasai Har Naanak Sadha Hajoor ||4||4||139||

By loving devotional worship, doubt and fear depart; O Nanak, the Lord is Ever-present. ||4||4||139||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪ ਪੰ. ੧੧
Raag Asa Guru Arjan Dev