Oue Sukh Kaa Sio Buran Sunaavuth
ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥
in Section 'Sehaj Kee Akath Kutha Heh Neraree' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੪
Raag Sarang Guru Arjan Dev
ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥
Oue Sukh Ka Sio Baran Sunavath ||
Who can I tell, and with whom can I speak, about this state of peace and bliss?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੫
Raag Sarang Guru Arjan Dev
ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
Anadh Binodh Paekh Prabh Dharasan Man Mangal Gun Gavath ||1|| Rehao ||
I am in ecstasy and delight, gazing upon the Blessed Vision of God's Darshan. My mind sings His Songs of Joy and His Glories. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੬
Raag Sarang Guru Arjan Dev
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥
Bisam Bhee Paekh Bisamadhee Poor Rehae Kirapavath ||
I am wonderstruck, gazing upon the Wondrous Lord. The Merciful Lord is All-pervading everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੭
Raag Sarang Guru Arjan Dev
ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥
Peeou Anmrith Nam Amolak Jio Chakh Goonga Musakavath ||1||
I drink in the Invaluable Nectar of the Naam, the Name of the Lord. Like the mute, I can only smile - I cannot speak of its flavor. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੮
Raag Sarang Guru Arjan Dev
ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥
Jaisae Pavan Bandhh Kar Rakhiou Boojh N Avath Javath ||
As the breath is held in bondage, no one can understand its coming in and going out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੨੯
Raag Sarang Guru Arjan Dev
ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥
Ja Ko Ridhai Pragas Bhaeiou Har Oua Kee Kehee N Jae Kehavath ||2||
So is that person, whose heart is enlightened by the Lord - his story cannot be told. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੩੦
Raag Sarang Guru Arjan Dev
ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥
An Oupav Jaethae Kishh Keheeahi Thaethae Seekhae Pavath ||
As many other efforts as you can think of - I have seen them and studied them all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੩੧
Raag Sarang Guru Arjan Dev
ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥
Achinth Lal Grih Bheethar Pragattiou Agam Jaisae Parakhavath ||3||
My Beloved, Carefree Lord has revealed Himself within the home of my own heart; thus I have realized the Inaccessible Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੩੨
Raag Sarang Guru Arjan Dev
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥
Niragun Nirankar Abinasee Athulo Thuliou N Javath ||
The Absolute, Formless, Eternally Unchanging, Immeasurable Lord cannot be measured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੩੩
Raag Sarang Guru Arjan Dev
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥
Kahu Naanak Ajar Jin Jaria This Hee Ko Ban Avath ||4||9||
Says Nanak, whoever endures the unendurable - this state belongs to him alone. ||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੫ ਪੰ. ੩੪
Raag Sarang Guru Arjan Dev