Ouh Gur Gobindh Hue Prugati-aa Dhusuve Avuthaaraa U
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।
in Section 'Shahi Shahanshah Gur Gobind Singh' of Amrit Keertan Gutka.
ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ ।
Ouh Gur Gobindh Hue Pragattia Dhasavaen Avathara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੭
Amrit Keertan Bhai Gurdas
ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ ।
Jin Alakh Akal Niranjana Japiou Karathara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੮
Amrit Keertan Bhai Gurdas
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ ।
Nij Panthh Chalaeiou Khalasa Dhhar Thaej Karara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੯
Amrit Keertan Bhai Gurdas
ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ ।
Sir Kaes Dhhar Gehi Kharrag Ko Sabh Dhusatt Pashhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੦
Amrit Keertan Bhai Gurdas
ਸੀਲ ਜਤ ਕੀ ਕਛ ਪਹਰਿ ਪਕੜਿਓ ਹਥਿਆਰਾ ।
Seel Jath Kee Kashh Pehar Pakarriou Hathhiara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੧
Amrit Keertan Bhai Gurdas
ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ ।
Sach Fathae Bulaee Guroo Kee Jeethiou Ran Bhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੨
Amrit Keertan Bhai Gurdas
ਸਭ ਦੈਤ ਅਰਿਨਿ ਕੋ ਘੇਰ ਕਰਿ ਕੀਓ ਪ੍ਰਹਾਰਾ ।
Sabh Dhaith Arin Ko Ghaer Kar Keeou Prehara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੩
Amrit Keertan Bhai Gurdas
ਜਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ ।
Jab Sehijae Pragattiou Jagath Mai Gur Jap Apara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੪
Amrit Keertan Bhai Gurdas
ਯੋਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।
Yon Oupajae Singh Bhujangeeeae Neelanbar Dhhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੫
Amrit Keertan Bhai Gurdas
ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ ।
Thurak Dhusatt Sabh Shhai Keeeae Har Nam Ouchara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੬
Amrit Keertan Bhai Gurdas
ਤਿਨ ਆਗੈ ਕੋਈ ਨ ਠਹਿਰਿਓ ਭਾਗੇ ਸਿਰਦਾਰਾ ।
Thin Agai Koee N Thehiriou Bhagae Siradhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੭
Amrit Keertan Bhai Gurdas
ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਛਾਰਾ ।
Jeh Rajae Shah Ameerarrae Hoeae Sabh Shhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੮
Amrit Keertan Bhai Gurdas
ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ ।
Fir Sun Kar Aisee Dhhamak Ko Kanpai Gir Bhara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੧੯
Amrit Keertan Bhai Gurdas
ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ ।
Thab Sabh Dhharathee Halachal Bhee Shhaddae Ghar Bara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੦
Amrit Keertan Bhai Gurdas
ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ ।
Eioun Aisae Dhundh Kalaesh Main Khapiou Sansara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੧
Amrit Keertan Bhai Gurdas
ਤਹਿ ਬਿਨੁ ਸਤਿਗੁਰ ਕੋਈ ਹੈ ਨਹੀਂ ਭੈ ਕਾਟਨਹਾਰਾ ।
Thehi Bin Sathigur Koee Hai Neheen Bhai Kattanehara A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੨
Amrit Keertan Bhai Gurdas
ਗਹਿ ਐਸੇ ਖੜਗ ਦਿਖਾਇਅਨ ਕੋ ਸਕੈ ਨ ਝੇਲਾ ।
Gehi Aisae Kharrag Dhikhaeian Ko Sakai N Jhaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੩
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ੧੫ ॥
Vah Vah Gobindh Singh Apae Gur Chaela || 15 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੨ ਪੰ. ੨੪
Amrit Keertan Bhai Gurdas