Ouhaa Prem Piree 1 Rehaao
ਓਹਾ ਪ੍ਰੇਮ ਪਿਰੀ ॥੧॥ ਰਹਾਉ ॥
in Section 'Pria Kee Preet Piaree' of Amrit Keertan Gutka.
ਆਸਾ ਮਹਲਾ ੫ ਤਿਪਦੇ ॥
Asa Mehala 5 Thipadhae ||
Aasaa, Fifth Mehl, Tipadas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧
Raag Asa Guru Arjan Dev
ਓਹਾ ਪ੍ਰੇਮ ਪਿਰੀ ॥੧॥ ਰਹਾਉ ॥
Ouha Praem Piree ||1|| Rehao ||
I seek the Love of my Beloved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨
Raag Asa Guru Arjan Dev
ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥
Kanik Manik Gaj Motheean Lalan Neh Nah Nehee ||1||
Gold, jewels, giant pearls and rubies - I have no need for them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੩
Raag Asa Guru Arjan Dev
ਰਾਜ ਨ ਭਾਗ ਨ ਹੁਕਮ ਨ ਸਾਦਨ ॥
Raj N Bhag N Hukam N Sadhan ||
Imperial power, fortunes, royal command and mansions
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੪
Raag Asa Guru Arjan Dev
ਕਿਛੁ ਕਿਛੁ ਨ ਚਾਹੀ ॥੨॥
Kishh Kishh N Chahee ||2||
- I have no desire for these. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੫
Raag Asa Guru Arjan Dev
ਚਰਨਨ ਸਰਨਨ ਸੰਤਨ ਬੰਦਨ ॥
Charanan Saranan Santhan Bandhan ||
The Sanctuary of the Lord's Feet, and dedication to the Saints
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੬
Raag Asa Guru Arjan Dev
ਸੁਖੋ ਸੁਖੁ ਪਾਹੀ ॥
Sukho Sukh Pahee ||
These bring me peace and pleasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੭
Raag Asa Guru Arjan Dev
ਨਾਨਕ ਤਪਤਿ ਹਰੀ ॥
Naanak Thapath Haree ||
O Nanak, my burning fire has been put out,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੮
Raag Asa Guru Arjan Dev
ਮਿਲੇ ਪ੍ਰੇਮ ਪਿਰੀ ॥੩॥੩॥੧੪੩॥
Milae Praem Piree ||3||3||143||
Obtaining the Love of the Beloved. ||3||3||143||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੯
Raag Asa Guru Arjan Dev