Ouhu Nehu Nuvelaa
ਓਹੁ ਨੇਹੁ ਨਵੇਲਾ ॥
in Section 'Pria Kee Preet Piaree' of Amrit Keertan Gutka.
ਆਸਾ ਮਹਲਾ ੫ ਘਰੁ ੧੪
Asa Mehala 5 Ghar 14
Aasaa, Fifth Mehl, Fourteenth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੭
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੮
Raag Asa Guru Arjan Dev
ਓਹੁ ਨੇਹੁ ਨਵੇਲਾ ॥
Ouhu Naehu Navaela ||
That love is forever fresh and new,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੧੯
Raag Asa Guru Arjan Dev
ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥
Apunae Preetham Sio Lag Rehai ||1|| Rehao ||
Which is for the Beloved Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨੦
Raag Asa Guru Arjan Dev
ਜੋ ਪ੍ਰਭ ਭਾਵੈ ਜਨਮਿ ਨ ਆਵੈ ॥
Jo Prabh Bhavai Janam N Avai ||
One who is pleasing to God shall not be reincarnated again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨੧
Raag Asa Guru Arjan Dev
ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥
Har Praem Bhagath Har Preeth Rachai ||1||
He remains absorbed in the loving devotional worship of the Lord, in the Love of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨੨
Raag Asa Guru Arjan Dev
ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥
Prabh Sang Mileejai Eihu Man Dheejai ||
He is blended with God, by dedicating his mind to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨੩
Raag Asa Guru Arjan Dev
ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥
Naanak Nam Milai Apanee Dhaeia Karahu ||2||1||150||
Bless Nanak with Your Name, O Lord - please, shower Your Mercy upon him! ||2||1||150||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੬ ਪੰ. ੨੪
Raag Asa Guru Arjan Dev