Oukath Si-aanup Kishoo Na Jaanaa
ਉਕਤਿ ਸਿਆਨਪ ਕਿਛੂ ਨ ਜਾਨਾ ॥
in Section 'Eh Neech Karam Har Meray' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੧
Raag Asa Guru Arjan Dev
ਉਕਤਿ ਸਿਆਨਪ ਕਿਛੂ ਨ ਜਾਨਾ ॥
Oukath Sianap Kishhoo N Jana ||
I know nothing of arguments or cleverness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੨
Raag Asa Guru Arjan Dev
ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥
Dhin Rain Thaera Nam Vakhana ||1||
Day and night, I chant Your Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੩
Raag Asa Guru Arjan Dev
ਮੈ ਨਿਰਗੁਨ ਗੁਣੁ ਨਾਹੀ ਕੋਇ ॥
Mai Niragun Gun Nahee Koe ||
I am worthless; I have no virtue at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੪
Raag Asa Guru Arjan Dev
ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥
Karan Karavanehar Prabh Soe ||1|| Rehao ||
God is the Creator, the Cause of all causes. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੫
Raag Asa Guru Arjan Dev
ਮੂਰਖ ਮੁਗਧ ਅਗਿਆਨ ਅਵੀਚਾਰੀ ॥
Moorakh Mugadhh Agian Aveecharee ||
I am foolish, stupid, ignorant and thoughtless;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੬
Raag Asa Guru Arjan Dev
ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥
Nam Thaerae Kee As Man Dhharee ||2||
Your Name is my mind's only hope. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੭
Raag Asa Guru Arjan Dev
ਜਪੁ ਤਪੁ ਸੰਜਮੁ ਕਰਮ ਨ ਸਾਧਾ ॥
Jap Thap Sanjam Karam N Sadhha ||
I have not practiced chanting, deep meditation, self-discipline or good actions;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੮
Raag Asa Guru Arjan Dev
ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥
Nam Prabhoo Ka Manehi Aradhha ||3||
But within my mind, I have worshipped God's Name. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੯
Raag Asa Guru Arjan Dev
ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥
Kishhoo N Jana Math Maeree Thhoree ||
I know nothing, and my intellect is inadequate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੧੦
Raag Asa Guru Arjan Dev
ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥
Binavath Naanak Outt Prabh Thoree ||4||18||69||
Prays Nanak, O God, You are my only Support. ||4||18||69||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨ ਪੰ. ੧੧
Raag Asa Guru Arjan Dev