Oupujai Nipujai Nipaj Sumaa-ee
ਉਪਜੈ ਨਿਪਜੈ ਨਿਪਜਿ ਸਮਾਈ ॥
in Section 'Jo Aayaa So Chalsee' of Amrit Keertan Gutka.
ਗਉੜੀ ਕਬੀਰ ਜੀ ॥
Gourree Kabeer Jee ||
Gauree, Kabeer Jee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧
Raag Gauri Bhagat Kabir
ਉਪਜੈ ਨਿਪਜੈ ਨਿਪਜਿ ਸਮਾਈ ॥
Oupajai Nipajai Nipaj Samaee ||
We are born, and we grow, and having grown, we pass away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੨
Raag Gauri Bhagat Kabir
ਨੈਨਹ ਦੇਖਤ ਇਹੁ ਜਗੁ ਜਾਈ ॥੧॥
Naineh Dhaekhath Eihu Jag Jaee ||1||
Before our very eyes, this world is passing away. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੩
Raag Gauri Bhagat Kabir
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
Laj N Marahu Kehahu Ghar Maera ||
How can you not die of shame, claiming, ""This world is mine""?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੪
Raag Gauri Bhagat Kabir
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
Anth Kee Bar Nehee Kashh Thaera ||1|| Rehao ||
At the very last moment, nothing is yours. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੫
Raag Gauri Bhagat Kabir
ਅਨਿਕ ਜਤਨ ਕਰਿ ਕਾਇਆ ਪਾਲੀ ॥
Anik Jathan Kar Kaeia Palee ||
Trying various methods, you cherish your body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੬
Raag Gauri Bhagat Kabir
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
Marathee Bar Agan Sang Jalee ||2||
But at the time of death, it is burned in the fire. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੭
Raag Gauri Bhagat Kabir
ਚੋਆ ਚੰਦਨੁ ਮਰਦਨ ਅੰਗਾ ॥
Choa Chandhan Maradhan Anga ||
You apply sandalwood oil to your limbs,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੮
Raag Gauri Bhagat Kabir
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
So Than Jalai Kath Kai Sanga ||3||
But that body is burned with the firewood. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੯
Raag Gauri Bhagat Kabir
ਕਹੁ ਕਬੀਰ ਸੁਨਹੁ ਰੇ ਗੁਨੀਆ ॥
Kahu Kabeer Sunahu Rae Guneea ||
Says Kabeer, listen, O virtuous people:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੦
Raag Gauri Bhagat Kabir
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
Binasaigo Roop Dhaekhai Sabh Dhuneea ||4||11||
Your beauty shall vanish, as the whole world watches. ||4||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੦ ਪੰ. ੧੧
Raag Gauri Bhagat Kabir