Outh Poth Sevuk Sung Raathaa
ਓਤਿ ਪੋਤਿ ਸੇਵਕ ਸੰਗਿ ਰਾਤਾ ॥

This shabad is by Guru Arjan Dev in Raag Maajh on Page 652
in Section 'Anik Bhaanth Kar Seva Kuree-ai' of Amrit Keertan Gutka.

ਮਾਝ ਮਹਲਾ

Majh Mehala 5 ||

Maajh, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੩੭
Raag Maajh Guru Arjan Dev


ਓਤਿ ਪੋਤਿ ਸੇਵਕ ਸੰਗਿ ਰਾਤਾ

Outh Poth Saevak Sang Ratha ||

Through and through, the Lord is intermingled with His servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੩੮
Raag Maajh Guru Arjan Dev


ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ

Prabh Prathipalae Saevak Sukhadhatha ||

God, the Giver of Peace, cherishes His servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੩੯
Raag Maajh Guru Arjan Dev


ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥

Panee Pakha Peeso Saevak Kai Thakur Hee Ka Ahar Jeeo ||1||

I carry the water, wave the fan, and grind the grain for the servant of my Lord and Master. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੦
Raag Maajh Guru Arjan Dev


ਕਾਟਿ ਸਿਲਕ ਪ੍ਰਭਿ ਸੇਵਾ ਲਾਇਆ

Katt Silak Prabh Saeva Laeia ||

God has cut the noose from around my neck; He has placed me in His Service.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੧
Raag Maajh Guru Arjan Dev


ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ

Hukam Sahib Ka Saevak Man Bhaeia ||

The Lord and Master's Command is pleasing to the mind of His servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੨
Raag Maajh Guru Arjan Dev


ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥

Soee Kamavai Jo Sahib Bhavai Saevak Anthar Bahar Mahar Jeeo ||2||

He does that which pleases his Lord and Master. Inwardly and outwardly, the servant knows his Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੩
Raag Maajh Guru Arjan Dev


ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ

Thoon Dhana Thakur Sabh Bidhh Janehi ||

You are the All-knowing Lord and Master; You know all ways and means.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੪
Raag Maajh Guru Arjan Dev


ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ

Thakur Kae Saevak Har Rang Manehi ||

The servant of the Lord and Master enjoys the Love and Affection of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੫
Raag Maajh Guru Arjan Dev


ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥

Jo Kishh Thakur Ka So Saevak Ka Saevak Thakur Hee Sang Jahar Jeeo ||3||

That which belongs to the Lord and Master, belongs to His servant. The servant becomes distinguished in association with his Lord and Master. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੬
Raag Maajh Guru Arjan Dev


ਅਪੁਨੈ ਠਾਕੁਰਿ ਜੋ ਪਹਿਰਾਇਆ ਬਹੁਰਿ ਲੇਖਾ ਪੁਛਿ ਬੁਲਾਇਆ

Apunai Thakur Jo Pehiraeia || Bahur N Laekha Pushh Bulaeia ||

He, whom the Lord and Master dresses in the robes of honor, is not called to answer for his account any longer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੭
Raag Maajh Guru Arjan Dev


ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥

This Saevak Kai Naanak Kurabanee So Gehir Gabheera Gouhar Jeeo ||4||18||25||

Nanak is a sacrifice to that servant. He is the pearl of the deep and unfathomable Ocean of God. ||4||18||25||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪੮
Raag Maajh Guru Arjan Dev